ਅਰਵਿੰਦ ਕੇਜਰੀਵਾਲ ਫਰੀਦਾਬਾਦ ਦੇ ਤਿਗਾਂਵ ਦੀ ਅਨਾਜ਼ ਮੰਡੀ ਪਹੁੰਚੇ

12/02/2018 6:05:30 PM

ਫਰੀਦਾਬਾਦ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਫਰੀਦਾਬਾਦ ਦੇ ਤਿਗਾਂਵ ਦੀ ਅਨਾਜ ਮੰਡੀ 'ਚ ਪਹੁੰਚੇ। ਉਹ ਇੱਥੇ ਸਕੂਲ ਹਸਪਤਾਲ ਰੈਲੀ ਨੂੰ ਸੰਬੋਧਿਤ ਕਰਨ ਵਾਲੇ ਹਨ। ਅਰਵਿੰਦ ਕੇਜਰੀਵਾਲ ਨਾਲ ਆਮ ਆਦਮੀ ਪਾਰਟੀ ਦੇ ਵੱਖ-ਵੱਖ ਨੇਤਾ ਅਤੇ ਪ੍ਰਦੇਸ਼ ਦੇ ਸੈਂਕੜੋਂ ਵਰਕਰ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਰੈਲੀ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ।

Hardeep kumar

This news is Content Editor Hardeep kumar