ਨਾਗਰਿਕਤਾ ਸੋਧ ਬਿੱਲ : ਤ੍ਰਿਪੁਰਾ ਤੋਂ ਬਾਅਦ ਮੇਘਾਲਿਆ ''ਚ ਵੀ Internet ਤੇ SMS ਸੇਵਾ ਬੰਦ

12/12/2019 8:08:06 PM

ਨਵੀਂ ਦਿੱਲੀ — ਨਾਗਰਿਕਤਾ ਸੋਧ ਬਿੱਲ ਪਾਸ ਹੋਣ ਤੋਂ ਬਾਅਦ ਪੂਰਬੀ ਉੱਤਰ ਦੇ ਸੂਬਿਆਂ 'ਚ ਜੰਮ ਕੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ। ਮੇਘਾਲਿਆ 'ਚ ਵੀਰਵਾਰ ਨੂੰ ਪ੍ਰਸ਼ਾਸਨ ਨੇ ਇੰਟਰਨੈਟ ਅਤੇ ਐੱਸ.ਐੱਮ.ਐੱਸ. ਸੇਵਾ 'ਤੇ 48 ਘੰਟੇ ਲਈ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਸੋਮਵਾਰ ਨੂੰ ਤ੍ਰਿਪੁਰਾ 'ਚ ਵੀ ਇੰਟਰਨੈਟ ਅਤੇ ਐੱਸ.ਐੱਮ.ਐੱਸ. ਸੇਵਾ 'ਤੇ ਰੋਕ ਲਗਾ ਦਿੱਤੀ ਗਈ ਸੀ।

Inder Prajapati

This news is Content Editor Inder Prajapati