ਬੰਗਾਲ ''ਚ ਹਿੰਸਾ : ਪੁਲਸ ਨੇ 2 ਜ਼ਿਲਿਆਂ ''ਚੋਂ 78 ਬੰਬ ਬਰਾਮਦ ਕੀਤੇ, 8 ਗ੍ਰਿਫਤਾਰ

06/26/2019 12:00:42 AM

ਕੋਲਕਾਤਾ–ਪੱਛਮੀ ਬੰਗਾਲ ਦੇ 2 ਜ਼ਿਲਿਆਂ ਵਿਚ ਮੰਗਲਵਾਰ ਪੁਲਸ ਨੇ 78 ਬੰਬ ਬਰਾਮਦ ਕਰ ਕੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਦੱਸਿਆ ਕਿ ਬੰਗਾਲ ਵਿਚ ਹੋਈ ਹਿੰਸਾ ਤੋਂ ਬਾਅਦ ਤਲਾਸ਼ੀਆਂ ਦੀ ਚਲਾਈ ਗਈ ਮੁਹਿੰਮ ਦੌਰਾਨ ਉੱਤਰੀ 24 ਪਰਗਣਾ ਦੇ ਭਾਟਪਾਰਾ ਇਲਾਕੇ ਵਿਚੋਂ 60 ਅਤੇ ਪੱਛਮੀ ਬਰਧਮਾਨ ਜ਼ਿਲੇ ਦੇ ਦੁਰਗਾਪੁਰ ਤੋਂ 18 ਬੰਬ ਬਰਾਮਦ ਕੀਤੇ। ਗ੍ਰਿਫਤਾਰ ਕੀਤੇ ਗਏ 8 ਵਿਅਕਤੀਆਂ ਕੋਲੋਂ ਮੰਗਲਵਾਰ ਰਾਤ ਤੱਕ ਪੁੱਛਗਿੱਛ ਹੋ ਰਹੀ ਸੀ।

Karan Kumar

This news is Content Editor Karan Kumar