ਹਵਾ ਪ੍ਰਦੂਸ਼ਣ ਨਾਲ ਦਿੱਲੀ 'ਚ ਬੀਮਾਰ ਪਏ ਢਾਈ ਲੱਖ ਲੋਕ, 357 ਦੀ ਮੋਤ

08/08/2018 11:54:00 AM

ਨਵੀਂ ਦਿੱਲੀ— ਹਵਾ ਪ੍ਰਦੂਸ਼ਣ ਕਾਰਨ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪਿਛਲੇ ਸਾਲ 2 ਲੱਖ 61 ਹਜ਼ਾਰ ਲੋਕ ਸਾਹ ਪ੍ਰਣਾਲੀ ਸਬੰਧੀ ਬੀਮਾਰੀਆਂ ਦੇ ਸ਼ਿਕਾਰ ਹੋਏ, ਜਿੰਨ੍ਹਾਂ 'ਚ 357 ਦੀ ਮੌਤ ਹੋ ਗਈ। ਰਾਸ਼ਟਰੀ ਸਿਹਤ ਪ੍ਰੋਫਾਈਲ ਦੇ ਆਂਕੜਿਆਂ ਮੁਤਾਬਕ ਪਿਛਲੇ 4 ਸਾਲ 'ਚ ਸਾਹ ਸਬੰਧੀ ਬੀਮਾਰੀਆਂ ਨਾਲ ਪੀੜਤ ਲੋਕਾਂ ਦੀ ਗਿਣਤੀ 'ਚ ਕਮੀ ਆ ਰਹੀ ਹੈ ਪਰ ਇਨ੍ਹਾਂ 'ਚੋਂ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਸਾਲ 2016 'ਚ ਕੁੱਲ 3 ਲੱਖ 55 ਹਜ਼ਾਰ ਲੋਕ ਇਨ੍ਹਾਂ ਬੀਮਾਰੀਆਂ ਮਨਾਲ ਪੀੜਤ ਰਹੇ, ਜਿੰਨ੍ਹਾਂ 'ਚ 210 ਦੀ ਮੌਤ ਹੋ ਗਈ। 


Related News