ਹਿਮਾਚਲ ''ਚੋਂ ਚੋਣ ਡਿਊਟੀ ''ਤੇ ਗਏੇ 11 ਆਈ. ਏ. ਐੱਸ ਅਧਿਕਾਰੀ

03/26/2019 12:48:15 PM

ਸ਼ਿਮਲਾ- ਹਿਮਾਚਲ 'ਚੋਂ 11 ਆਈ. ਏ. ਐੱਸ. ਅਧਿਕਾਰੀ ਚੋਣ ਡਿਊਟੀ ਲਈ ਰਵਾਨਾ ਹੋ ਗਏ ਹਨ। ਚੋਣ ਡਿਊਟੀ 'ਤੇ ਤਾਇਨਾਤ ਕੀਤੇ ਆਈ. ਏ. ਐੱਸ. ਅਧਿਕਾਰੀਆਂ 'ਚੋਂ ਪੂਰਨਿਮਾ ਚੌਹਾਨ, ਡਾ. ਅਜੈ ਸ਼ਰਮਾ, ਡੀ. ਡੀ. ਸ਼ਰਮਾ, ਕੈਪਟਨ ਜੇ. ਐੱਸ. ਪਠਾਣੀਆ, ਨਰੇਸ਼ ਕੁਮਾਰ ਲੱਥਾ, ਗੋਪਾਲ ਸ਼ਰਮਾ, ਸੁਦੇਸ਼ ਕੁਮਾਰ ਮੋਕਟਾ, ਸੀ. ਪੀ. ਵਰਮਾ, ਡੀ. ਸੀ. ਨੇਗੀ, ਕੇਸੀ ਚਮਨ ਅਤੇ ਰਘੂਬੀਰ ਸਿੰਘ ਵਰਮਾ ਆਦਿ ਹਨ। ਇਹ ਵੱਖ-ਵੱਖ ਸੂਬਿਆਂ 'ਚ ਚੋਣ ਡਿਊਟੀ ਦੇਣਗੇ। ਇਨ੍ਹਾਂ ਕੋਲ ਮੌਜੂਦਾ ਵਿਭਾਗਾਂ ਦਾ ਕੰਮ 15 ਆਈ. ਏ. ਐੱਸ, ਐੱਚ. ਏ. ਐੱਸ. ਅਤੇ ਸਕੱਤਰੇਤ ਸੇਵਾਵਾਂ ਅਧਿਕਾਰੀਆਂ ਨੂੰ ਸੌਂਪੀਆ ਗਈਆਂ ਹਨ।

Iqbalkaur

This news is Content Editor Iqbalkaur