ਅਸੀਫਾ ਲਈ ਕੁਝ ਲਾਈਨਾਂ

04/19/2018 5:12:38 PM

ਜਿਸ ਦੇਸ਼ 'ਚ ਹਿਰਨ ਜ਼ਰੂਰੀ ਨੇਂ
ਉੱਥੇ ਕਦਰ ਕੀ ਹੋਊ ਇਨਸਾਨਾਂ ਦੀ,

ਅਫਸੋਸ 'ਅਸ਼ੀਫਾ' ਮਾਫ ਕਰੀਂ
ਤੂੰ ਧੀ ਸੀ ਮੁਸਲਮਾਨਾਂ ਦੀ,

ਮੈਂ ਸੁਣਿਆ ਦੋਸ਼ੀ ਕਹਿੰਦੇ ਸੀ
ਮੰਦਿਰ ਵਿਚ ਕੋਈ ਡਰ ਨਹੀਂ,

ਏਥੇ ਭਗਵਾਨ ਦਾ ਵਾਸਾ ਏ
ਓਹਦੇ ਅੱਲਾ ਦਾ ਘਰ ਨਹੀਂ_