ਬਹੁਤੇ ਆਏ ਜਿੰਦਗੀ ਵਿਚ

02/13/2018 3:36:23 PM

ਬਹੁਤੇ ਆਏ ਜਿੰਦਗੀ ਵਿਚ
ਟਿਕਿਆ ਨਾ ਕੋਈ
ਪਿਆਰ ਮੇਰੇ ਦਾ ਮੁਲ ਦੇਖਕੇ
ਵਿਕਿਆ ਨਾ ਕੋਈ
ਇਸ ਮੰਡੀ ਚ ਬੈਠਾ ਹਾਂ ਮੈ
ਬਹੁਤੀ ਦੇਰ ਤੌ ਆਕੇ
ਕਿਸੇ ਨਾ ਦੇਖਿਆ ਮੂਲ ਮੇਰਾ
ਅੱਖਾਂ ਦੇ ਵਿਚ ਅੱਖ ਪਾ ਕੇ
ਕਿਉ ਧੋਖੇ ਵਾਲਾ ਸਬਕ ਸੁਰਿਦਰ
ਸਿਖਿਆ ਨਾ ਕੋਈ
ਬਹੁਤੇ ਆਏ ਜਿਂਦਗੀ ਵਿਚ
ਟਿਕਿਆ ਨਾ ਕੋਈ
ਪਿਆਰ ਮੇਰੇ ਦਾ ਮੁਲ ਦੇਖਕੇ
ਵਿਕਿਆ ਨਾ ਕੋਈ
ਸੁਰਿੰਦਰ ਮਾਣੂਕੇ ਗਿਲ
8872321000