ਮੈਂ ਪੁੱਛਿਆ ਸੀ ਰੱਬ ਤੋਂ

02/06/2018 4:33:40 PM

ਮੈਂ ਪੁੱਛਿਆ ਸੀ ਰੱਬ ਤੋਂ
ਕਿਉਂ ਕੋਈ ਵਧਦਾ ਹੱਦ ਤੋਂ

ਰੱਬ ਨਾ ਕੁਝਬੋਲਿਆ
ਗਿਆ ਜਵਾਬ ਨਾ ਢੋਲਿਆਂ

ਘੋਖਿਆ ਫਿਰ ਮੈਂਆਪ ਨੂੰ
ਕੀਤਾ ਦੂਰ ਮੈਂ ਪਾਪ ਨੂੰ
ਹੁਣ ਮੈ ਸੋਚਾਂ ਅਲੱਗ ਤੋਂ

ਨਾ ਪੁੱਛਾ ਹੁਣ ਰੱਬ ਤੋਂ
ਕਿਉਂ ਕੋਈ ਵਧਦਾਹੱਦ ਤੋਂ

ਸੁਰਿਦਰ ਮਾਣੂਕੇ ਗਿੱਲ
8872321000