ਇੱਕ ਸਨੇਹਾ

02/16/2019 3:19:20 PM

ਮੇਰੀ ਕਬਰ ਉੱਤੇ ਤੇਰਾ ਵੀ ਨਾਂ ਲਿਖਿਆ ਜਾਊਗਾ, 
ਬੁਝਿਆ ਹੋਇਆ ਚਿਰਾਗ਼ ਫਿਰ ਜਗ ਜਾਊਗਾ, 
ਤੂੰ ਖੜ੍ਹੀ ਵੇਖੇਗੀ.....  
ਤੈਨੂੰ ਮੇਰਾ ਪਰਛਾਵਾਂ ਹਰ ਥਾਂ ਫਿਰ ਨਜ਼ਰ ਆਊਗਾ, 
ਜਦ ਮੈਂ ਇਸ ਦੁਨੀਆਂ ਨੂੰ ਸੱਜਦਾ ਕਰ ਜਾਊਂਗਾ। 

ਸੰਦੀਪ ਕੁਮਾਰ ਨਰ (ਬਲਾਚੌਰ ) 
ਮੋਬਾ: 9041543692

Aarti dhillon

This news is Content Editor Aarti dhillon