ਕੀ ਤੁਹਾਨੂੰ ਪਤਾ ਹੈ ?

04/21/2017 5:38:15 PM

1. ਚੀਨੀ ਨੂੰ ਜਦੋਂ ਸੱਟ ਵਾਲੀ ਥਾਂ ਲਗਾਇਆ ਜਾਂਦਾ ਹੈ ਤਾਂ ਦਰਦ ਤਰੁੰਤ ਬੰਦ ਹੋ ਜਾਂਦਾ ਹੈ।
2. ਜ਼ਰੂਰਤ ਤੋਂ ਜਿਆਦਾ ਟੈਂਸ਼ਨ, ਤੁਹਾਡੇ ਦਿਮਾਗ ਦਾ ਕੁੱਝ ਸਮੇਂ ਲਈ ਕੰਮ ਕਰਨਾ ਰੋਕ ਸਕਦੀ ਹੈ।
3. 92% ਲੋਕ ਸਿਰਫ ਉਂਝ ਹੀ ਹੱਸ ਪੈਂਦੇ ਹਨ ਜਦਕਿ ਪੂਰੀ ਗੱਲ ਸਮਝ ਵੀ ਨਹੀ ਆਈ ਹੁੰਦੀ।
4. ਬਤਖ਼ ਆਪਣੇ ਦਿਮਾਗ ਦੇ ਅੱਧੇ  ਹਿੱਸੇ ਨੂੰ ਸੁਲਾ ਸਕਦੀ ਹੈ ਜਦਕਿ ਉਸਦਾ ਅੱਧਾ ਹਿੱਸਾ ਜਾਗਦਾ ਰਹਿੰਦਾ ਹੈ।
5. ਕੋਈ ਵੀ ਇਨਸਾਨ ਆਪਣੇ-ਆਪ  ਨੂੰ ਸਾਹ ਰੋਕ ਕੇ ਨਹੀਂ ਮਾਰ ਸਕਦਾ ।
6. ਪੜ੍ਹਾਈ ਦੇ ਅਨੁਸਾਰ ਹੋਸ਼ਿਆਰ ਲੋਕ ਜ਼ਿਆਦਾਤਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। 
7. ਸਵੇਰ ਵਕਤ ਇੱਕ ਕੱਪ ਚਾਹ ਨਾਲੋਂ, ਇੱਕ ਗਿਲਾਸ ਠੰਡਾ ਪਾਣੀ ਤੁਹਾਡੀ ਨੀਂਦ ਜਲਦੀ ਖੋਲੇਗਾ।
8. ਫੇਸਬੁੱਕ ਬਣਾਉਣ ਵਾਲੇ ਮਾਰਕ ਜੁਕਰਬਰਗ ਦੇ ਕੋਲ ਕੋਈ ਕਾਲਜ ਡਿਗਰੀ ਨਹੀਂ ਹੈ।
9.  ਦੁਨੀਆ ''ਚ ਸਭ ਤੋਂ ਜਿਆਦਾ 123456 ਪਾਸਵਰਡ ਵਰਤੋਂ ਵਿੱਚ ਆਉਂਦਾ ਹੈ।
10. ਖੁਸ਼ ਰਹਿਣ ਵਾਲੇ ਲੋਕਾਂ ਨਾਲੋਂ, ਟੈਂਸ਼ਨ ਚ ਰਹਿਣ ਵਾਲੇ ਲੋਕ ਜ਼ਿਆਦਾ ਖਰਚੀਲੇ ਹੁੰਦੇ ਹਨ।
11. ਜੇਕਰ ਕੀੜੀ ਦਾ ਆਕਾਰ ਇੱਕ ਆਦਮੀ ਜਿੰਨਾਂ ਹੁੰਦਾ ਤਾਂ ਉਹ ਕਾਰ ਨਾਲੋਂ ਵੀ ਵੱਧ ਤੇਜ਼ ਦੌੜਦੀ।
12. ਤੁਸੀਂ ਕਦੇ ਵੀ ਸੋਚਣਾ ਬੰਦ ਨਹੀਂ ਕਰ ਸਕਦੇ।
13. ਕੀੜੀ ਕਦੇ ਵੀ ਸੋਚਦੀ ਨਹੀਂ।
14. ਧਰਤੀ ਦੇ ਗਰੂਤਾ-ਆਕਰਸ਼ਣ ਬਲ ਦੇ ਕਾਰਨ ਪਰਬਤਾਂ 15000 ਮੀਟਰ ਤੋਂ ਉੱਚਾ ਹੋਣਾ ਸੰਭਵ ਨਹੀਂ।
15. ਸ਼ਹਿਦ ਹਜ਼ਾਰਾਂ ਸਾਲਾਂ ਤੱਕ ਖਰਾਬ ਨਹੀਂ ਹੁੰਦਾ।
16. ਸਮੁੰਦਰੀ ਕੇਕੜੇ ਦਾ ਦਿਲ ਉਹਦੇ ਸਿਰ ''ਚ ਹੁੰਦਾ ਹੈ।
17. ਕੁੱਝ ਕੀੜੇ ਖ਼ੁਰਾਕ ਨਾ ਮਿਲਣ ਕਾਰਨ ਆਪਣੇ ਆਪ ਨੂੰ ਖਾ ਜਾਂਦੇ ਹਨ।
18. ਊਠਣੀ ਦੇ ਦੁੱਧ ਦੀ ਦਹੀਂ ਨਹੀਂ ਬਣ ਸਕਦਾ ।
19. ਬਿਲ ਗੇਟਸ ਇੱਕ ਸੈਕਿੰਟ ''ਚ ਤਕਰੀਬਨ 13000 ਰੁਪਏ ਕਮਾਉਂਦਾ ਹੈ।
20. ਸਾਡਾ ਖੱਬਾ ਪੈਰ ਸੱਜੇ ਨਾਲੋਂ ਵੱਡਾ ਹੁੰਦਾ ਹੈ।
                                                     ਬੱਬੀ ਜਾਤੀਮਾਜਰਾ
                                                     90568-22270