ਹੈਰੋਇਨ ਸਮੱਗਲਿੰਗ ਦੇ ਮਾਮਲੇ ’ਚ ਤੀਜਾ ਮੁਲਜ਼ਮ ਕਾਬੂ

02/25/2020 8:38:00 PM

ਅਬੋਹਰ, (ਸੁਨੀਲ)- ਨਾਰਕੋਟਿਕਸ ਰੇਂਜ ਸੈੱਲ ਮੁਖੀ ਕੁਲਦੀਪ ਸ਼ਰਮਾ, ਸਬ-ਇੰਸਪੈਕਟਰ ਦਰਸ਼ਨ ਸਿੰਘ, ਏ. ਐੱਸ. ਆਈ. ਬਲਕਰਨ ਸਿੰਘ ਅਤੇ ਪੁਲਸ ਪਾਰਟੀ ਨੇ 400 ਗ੍ਰਾਮ ਹੈਰੋਇਨ ਦੇ ਨਾਲ ਫਡ਼ੇ ਗਏ ਮੁੱਖ ਮੁਲਜ਼ਮ ਸੰਨੀ ਨੂੰ ਹੈਰੋਇਨ ਵੇਚਣ ਵਾਲੇ ਤੀਜੇ ਮੁਲਜ਼ਮ ਵਿਜੇ ਕੁਮਾਰ ਪੁੱਤਰ ਰਾਮਸਵਰੂਪ ਵਾਸੀ ਗਲੀ ਨੰ. 10 ਪੰਜਪੀਰ ਟਿੱਬਾ ਅਬੋਹਰ ਨੂੰ ਮਾਣਯੋਗ ਜੱਜ ਮੇਘਾ ਧਾਰੀਵਾਲ ਦੀ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਮਾਣਯੋਗ ਜੱਜ ਨੇ ਉਸ ਨੂੰ ਜੇਲ ਭੇਜਣ ਦੇ ਹੁਕਮ ਦਿੱਤੇ।

Bharat Thapa

This news is Content Editor Bharat Thapa