ਕਾਰ ਨੇ ਐਕਟਿਵਾ ਸਵਾਰ ਨੂੰ ਮਾਰੀ ਟੱਕਰ ਮੌਕੇ ''ਤੇ ਹੋਈ ਮੌਤ

07/25/2019 1:45:00 AM

ਲੁਧਿਆਣਾ (ਰਾਮ)-ਥਾਣਾ ਮੋਤੀ ਨਗਰ ਦੇ ਅਧੀਨ ਪੈਂਦੇ ਵਿਸ਼ਵਨਾਥ ਮੰਦਰ ਮੇਟਰੋ ਰੋਡ 'ਤੇ ਇਕ ਕਾਰ ਨੇ ਐਕਟਿਵਾ ਸਵਾਰ ਨੂੰ ਟੱਕਰ ਮਾਰੀ ਜਿਸ ਦੇ ਨਾਲ ਐਕਟਿਵਾ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕਾਰ ਵਾਲੇ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਇਕ ਰਾਹਗੀਰ ਨੇ ਮੋਟਰਸਾਈਕਲ ਪਿੱਛੇ ਲਾ ਕੇ ਉਸ ਨੇ ਕਾਰ ਨੂੰ ਘੇਰ ਲਿਆ ਸੀ । ਮੌਕੇ 'ਤੇ ਮੋਤੀ ਨਗਰ ਦੀ ਪੁਲਸ ਪਾਰਟੀ ਬਲਰਾਮ ਰਾਜ ਨੇ ਮੌਕੇ 'ਤੇ ਪਹੁੰਚ ਕੇੱ ਗੱਡੀ ਅਤੇ ਡਰਾਈਵਰ ਗੁਰਮੀਤ ਸਿੰਘ ਨੂੰ ਹਿਰਾਸਤ 'ਚ ਲੈ ਲਿਆ। ਐਕਟਿਵਾ ਸਵਾਰ ਦੀ ਲਾਸ਼ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ।


Karan Kumar

Content Editor

Related News