ਸ਼ਾਹੀਨ ਬਾਗ ਮੋਰਚੇ ''ਚ ਹਿੱਸਾ ਲੈਣ ਲਈ ਭਾਕਿਯੂ ਦਾ ਵਫ਼ਦ ਦਿੱਲੀ ਲਈ ਰਵਾਨਾ

02/04/2020 2:26:48 PM

ਤਲਵੰਡੀ ਸਾਬੋ (ਮੁਨੀਸ਼) : ਬੀਤੇ ਸਮੇਂ ਵਿਚ ਨਰਿੰਦਰ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਨਾਗਰਿਕਤਾ ਸੋਧ ਐਕਟ ਖਿਲਾਫ਼ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਕੇਂਦਰ ਸਰਕਾਰ ਖਿਲਾਫ ਲਗਾਤਰ ਚੱਲ ਰਹੇ ਮੋਰਚੇ ਵਿਚ ਸ਼ਮੂਲੀਅਤ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦਾ ਇਕ ਵਫ਼ਦ ਦਿੱਲੀ ਲਈ ਰਵਾਨਾ ਹੋਇਆ। ਵਫਦ ਦੀ ਅਗਵਾਈ ਬਲਾਕ ਪ੍ਰਧਾਨ ਬਹੱਤਰ ਸਿੰਘ ਨੰਗਲਾ ਕਰ ਰਹੇ ਹਨ।


cherry

Content Editor

Related News