ਤੇਜ਼ ਹਨ੍ਹੇਰੀ ਨਾਲ ਰਾਈਸ ਮਿੱਲ ਦੀ ਚਾਰਦੀਵਾਰੀ ਹੋਈ ਢਹਿ-ਢੇਰੀ

06/02/2020 6:33:17 PM

ਭਵਾਨੀਗੜ੍ਹ(ਕਾਂਸਲ) - ਸਥਾਨਕ ਸ਼ਹਿਰ ਨੇੜਲੇ ਪਿੰਡ ਕਪਿਆਲ ਵਿਖੇ ਤੇਜ ਹਨ੍ਹੇਰੀ ਨਾਲ ਇਕ ਰਾਈਸ ਮਿੱਲ ਦੀ 150 ਫੁੱਟ ਚਾਰਦੀਵਾਰੀ ਦੇ ਢਹਿ-ਢੇਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰਘੁਪਤੀ ਫੂਡ ਪ੍ਰੋਡਕਟ ਦੇ ਮਾਲਕ ਹਰਿੰਦਰ ਗੋਇਲ ਨੇ ਦੱਸਿਆ ਕਿ ਬੀਤੇ ਦਿਨ ਦੇਰ ਸ਼ਾਮ ਨੂੰ ਆਈ ਤੇਜ਼ ਹਨ੍ਹੇਰੀ ਨਾਲ ਉਨ੍ਹਾਂ ਦੇ ਰਾਇਸ ਮਿਲ ਦੀ ਇਕ ਸਾਇਡ ਦੀ 150 ਫੁੱਟ ਦੇ ਕਰੀਬ ਚਾਰਦੀਵਾਰੀ ਢਹਿ-ਢੇਰੀ ਹੋ ਜਾਣ ਕਾਰਨ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। 

PunjabKesari


Harinder Kaur

Content Editor

Related News