ਰਾਘਵ ਚੱਢਾ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਲੈ ਕੇ ਹਾਈਕੋਰਟ ’ਚ ਹੋਈ ਸੁਣਵਾਈ

07/18/2022 1:08:14 PM

ਚੰਡੀਗੜ੍ਹ (ਹਾਂਡਾ)— ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਚੇਅਰਮੈਨ ਬਣਾਏ ਜਾਣ ਤੋਂ ਬਾਅਦ ਸਿਆਸਤ ’ਚ ਮਾਮਲਾ ਗਰਮਾਇਆ ਹੋਇਆ ਹੈ। ਰਾਘਵ ਚੱਢਾ ਦੀ ਐਡਵਾਈਜ਼ਰੀ ਕਮੇਟੀ ਦੇ ਚੇਅਰਮੈਨ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਦੇ ਮਾਮਲੇ ’ਚ ਹਾਈਕੋਰਟ ’ਚ ਅੱਜ ਸੁਣਵਾਈ ਕੀਤੀ ਗਈ। ਹਾਈਕੋਰਟ ਵੱਲੋਂ ਪਟੀਸ਼ਨ ਕਰਤਾ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਰਕਾਰ ਨੂੰ ਦੋ ਰਿਪ੍ਰੇਜ਼ੈਨਟੇਸ਼ਨ ਨੂੰ ਕਾਪੀ ਹਾਈਕੋਰਟ ’ਚ ਦਰਜ ਕਰਵਾਉਣ। ਉਥੇ ਹੀ ਇਸ ਮਾਮਲੇ ’ਚ ਪਟੀਸ਼ਨ ਕਰਤਾ ਨੇ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ। 


shivani attri

Content Editor

Related News