ਬਾਘਾਪੁਰਾਣਾ ''ਚ ਭਾਜਪਾ ਕਾਰਜਕਾਰਣੀ ਕਮੇਟੀ ਦੀ ਸੂਚੀ ਜਾਰੀ

07/29/2020 12:06:28 PM

ਬਾਘਾਪੁਰਾਣਾ (ਰਾਕੇਸ਼) : ਇੱਥੇ ਮੰਡਲ ਪ੍ਰਧਾਨ ਪ੍ਰੇਮ ਗਰਗ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਕਾਰਜਕਾਰਣੀ ਕਮੇਟੀ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਮੌਕੇ ਪ੍ਰੇਮ ਗਰਗ ਵੱਲੋਂ ਪਾਰਟੀ ਦੀ ਹੋਂਦ ਨੂੰ ਕਾਇਮ ਰੱਖਣ ਵਾਲੀ ਲੀਡਰਸ਼ਿਪ ਦਾ ਸਨਮਾਨ ਕੀਤਾ ਗਿਆ। ਇਸ ਦੌਰਾਨ ਅਸ਼ੋਕ ਤਲਵਾੜ, ਸੁਖਨੰਦਨ ਅਗਰਵਾਲ, ਰਾਮ ਤੀਰਥ ਗੂੰਬਰ, ਰਜਿੰਦਰ ਵਰਮਾ, ਰਾਕੇਸ਼ ਜਿੰਦਲ, ਸ਼ਾਮ ਲਾਲ ਸ਼ਰਮਾ, ਮਾਤ ਰਾਮ, ਕੇਵਲ ਕ੍ਰਿਸ਼ਨ ਬਾਂਸਲ, ਵਰਿੰਦਰ ਲੱਕੀ, ਬਿੱਟੀ ਕਟਾਰੀਆ, ਪਰਦੀਪ ਗੋਇਲ, ਲਖਵਿੰਦਰ ਲੱਖਾ, ਜਗਦੀਸ਼ ਜੱਗਾ ਨੂੰ ਸ਼ਾਮਲ ਕੀਤਾ ਗਿਆ ਹੈ।


Babita

Content Editor

Related News