ਐੱਸ. ਐੱਸ. ਪੀ. ਵਲੋਂ ਪੁਲਸ ਅਧਿਕਾਰੀਆਂ ਦੇ ਤਬਾਦਲੇ

07/26/2019 9:09:58 PM

ਕੁਰਾਲੀ (ਬਠਲਾ)— ਜ਼ਿਲ੍ਹਾ ਮੋਹਾਲੀ ਦੇ ਨਵੇਂ ਆਏ ਸੀਨੀਅਰ ਪੁਲਸ ਕਪਤਾਨ ਕੁਲਦੀਪ ਸਿੰਘ ਚਾਹਲ ਵਲੋਂ ਜ਼ਿਲਾ ਪੁਲਸ ਨੂੰ ਚੁਸਤ-ਦਰੁਸਤ ਰੱਖਣ ਦੇ ਮਨੋਰਥ ਨਾਲ ਵੱਡੀ ਪੱਧਰ 'ਤੇ ਥਾਣਾ ਇੰਚਾਰਜਾਂ ਨੂੰ ਇਧਰ-ਉਧਰ ਕੀਤਾ ਤੇ ਕਈਆਂ ਨੂੰ ਲਾਈਨ ਹਾਜ਼ਰ ਵੀ ਕੀਤਾ। ਪੁਲਸ ਵਲੋਂ ਜਾਰੀ ਲਿਸਟ ਅਨੁਸਾਰ ਸਦਰ ਥਾਣਾ ਕੁਰਾਲੀ ਐੱਸ. ਐੱਚ. ਓ. ਗੱਬਰ ਸਿੰਘ ਹੰਡਸਰਾ, ਸਿਟੀ ਕੁਰਾਲੀ ਭਗਵੰਤ ਸਿੰਘ ਕੁਰਾਲੀ ਤੋਂ ਪੁਲਸ ਲਾਈਨ, ਕੁਲਵੰਤ ਸਿੰਘ ਮਾਜਰੀ ਤੋਂ ਕੁਰਾਲੀ ਸਿਟੀ, ਯੋਗੇਸ਼ ਕੁਮਾਰ ਪੁਲਸ ਲਾਈਨ ਤੋਂ ਸਦਰ ਕੁਰਾਲੀ, ਲਖਵਿੰਦਰ ਸਿੰਘ ਫੇਜ਼-1 ਤੋਂ ਨਾਰਕੋਟੀ ਸੈੱਲ, ਸਵਰਨਜੀਤ ਸਿੰਘ ਐੱਸ. ਐੱਸ. ਪੀ. ਰੀਡਰ ਤੋਂ ਪੁਲਸ ਲਾਈਨ, ਜਗਦੇਵ ਸਿੰਘ ਮਟੌਰ ਤੋਂ ਫੇਜ਼-11, ਰਾਜੇਸ਼ ਹਸਤੀਰ ਪੁਲਸ ਲਾਈਨ ਤੋਂ ਸੋਹਾਣਾ, ਦਲਜੀਤ ਸਿੰਘ ਈ. ਓ. ਵਿੰਗ ਤੋਂ ਐੱਸ. ਐੱਸ. ਪੀ. ਰੀਡਰ, ਦਲਜੀਤ ਸਿੰਘ ਪੁਲਸ ਲਾਈਨ ਤੋਂ ਮਟੌਰ, ਮਨਫੂਲ ਸਿੰਘ ਸੋਹਾਣਾ ਬਲੌਂਗੀ, ਰਾਜੀਵ ਕੁਮਾਰ ਪੁਲਸ ਲਾਈਨ ਤੋਂ ਫੇਜ਼-1, ਅੰਮ੍ਰਿਤਪਾਲ ਸਿੰਘ ਬਲੌਂਗੀ ਤੋਂ ਪੁਲਸ ਲਾਈਨ, ਜਗਜੀਤ ਸਿੰਘ ਪੁਲਸ ਲਾਈਨ ਤੋਂ ਮਾਜਰੀ, ਸ਼ਿਵਦੀਪ ਸਿੰਘ ਫੇਜ਼-11 ਤੋਂ ਪੁਲਸ ਲਾਈਨ, ਮਹਿਮਾ ਸਿੰਘ ਹੰਡਸਰਾ ਤੋਂ ਪੁਲਸ ਲਾਈਨ, ਹਰਜੀਤ ਸਿੰਘ ਡੇਰਾਬੱਸੀ ਤੋਂ ਚੌਕੀ ਨੁਹਾਰ, ਸੁਖਮਿੰਦਰ ਸਿੰਘ ਨਾਰਕੋਟਿਕਸ ਸੈੱਲ ਤੋਂ ਸਨੇਟਾ, ਸਤਪਾਲ ਸਿੰਘ ਸਨੇਟਾ ਤੋਂ ਥਾਣਾ ਸੋਹਾਣਾ, ਨਰਪਿੰਦਰਪਾਲ ਸਿੰਘ ਚੌਕੀ ਨੁਹਾਰ ਤੋਂ ਮੁਬਾਰਕਪੁਰ ਤਬਦੀਲ ਕੀਤੇ ਗਏ ਹਨ।

KamalJeet Singh

This news is Content Editor KamalJeet Singh