ਮੋਹਾਲੀ ''ਚ ਕੋਰੋਨਾ ਦੇ 4 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

06/05/2020 8:17:58 PM

ਮੋਹਾਲੀ,(ਪ੍ਰਦੀਪ) : ਸ਼ਹਿਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਮੋਹਾਲੀ 'ਚ ਕੋਰੋਨਾ ਦੇ 4 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ। ਇਨ੍ਹਾਂ 'ਚ ਇਕ ਸੈਕਟਰ-70 ਨਿਵਾਸੀ 61 ਸਾਲਾਂ ਬਜ਼ੁਰਗ ਸ਼ਾਮਲ ਹੈ। ਇਸ ਦੇ ਨਾਲ ਹੀ ਸ਼ਹਿਰ 'ਚ ਕੁੱਲ ਪਾਜ਼ੇਟਿਵ ਕੇਸ 127 ਹੋ ਗਏ ਹਨ। ਜਿਨ੍ਹਾਂ 'ਚ 18 ਐਕਟਿਵ, 107 ਮਰੀਜ਼ ਠੀਕ ਹੋ ਚੁਕੇ ਹਨ ਅਤੇ 3 ਦੀ ਮੌਤ ਹੋ ਚੁਕੀ ਹੈ।


Deepak Kumar

Content Editor

Related News