ਲੁਧਿਆਣਾ ''ਚ ਕੋਰੋਨਾ ਦੇ 2 ਹੋਰ ਨਵੇਂ ਮਾਮਲੇ ਆਏ ਸਾਹਮਣੇ

05/20/2020 7:01:08 PM

ਲੁਧਿਆਣਾ: ਸ਼ਹਿਰ 'ਚ ਕੋਰੋਨਾ ਵਾਇਰਸ ਦੇ 2 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ 'ਚ ਇਕ ਆਰ. ਪੀ. ਐਫ. ਦਾ ਮੁਲਾਜ਼ਮ ਸ਼ਾਮਲ ਹੈ ਜਦਕਿ ਦੂਜਾ ਟਾਇਰ ਫੈਕਟਰੀ ਦੇ ਮੈਨੇਜ਼ਰ ਦਾ ਬੇਟਾ ਹੈ। ਲੁਧਿਆਣਾ 'ਚ ਕੋਰੋਨਾ ਦੇ 176 ਮਾਮਲੇ ਹੋ ਚੁਕੇ ਹਨ। ਸ਼ਹਿਰ 'ਚ 130 ਮਰੀਜ਼ ਹੁਣ ਤਕ ਠੀਕ ਹੋ ਕੇ ਘਰਾਂ ਨੂੰ ਪਰਤ ਚੁਕੇ ਹਨ।

Deepak Kumar

This news is Content Editor Deepak Kumar