ਇਕਬਾਲ ਝੂੰਦਾਂ ਅਕਾਲੀ ਦਲ ਦੇ ਦੁਬਾਰਾ ਜ਼ਿਲ੍ਹਾ ਪ੍ਰਧਾਨ ਨਿਯੁਕਤ

11/05/2020 10:37:22 AM

ਸੰਗਰੂਰ (ਬੇਦੀ ,ਸਿੰਗਲਾ): ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਮਿਹਨਤੀ  ਅਤੇ ਇਮਾਨਦਾਰ ਸਖਸ਼ੀਅਤ ਇਕਬਾਲ ਸਿੰਘ ਝੂੰਦਾਂ ਨੂੰ ਦੁਬਾਰਾ ਜ਼ਿਲ੍ਹਾ ਸੰਗਰੂਰ ਪ੍ਰਧਾਨ ਨਿਯੁਕਤ ਕਰਨ 'ਤੇ ਜ਼ਿਲ੍ਹਾ ਸੰਗਰੂਰ ਦੇ ਆਗੂਆਂ ਵਲੋਂ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਝੂੰਦਾ ਦੀ ਬਤੌਰ ਜ਼ਿਲ੍ਹਾ ਪ੍ਰਧਾਨ ਨਿਯੁਕਤੀ ਦਾ ਸਵਾਗਤ ਕੀਤਾ। 

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਗੋਵਾਲ, ਬਲਦੇਵ ਸਿੰਘ ਮਾਨ ਮੈਂਬਰ ਕੌਰ ਕਮੇਟੀ, ਬਾਬੂ ਪ੍ਰਕਾਸ਼ ਚੰਦ ਗਰਗ, ਹਰੀ ਸਿੰਘ ਨਾਭਾ, ਮੁਹੰਮਦ ਓਵੈਸ, ਗੁਲਜਾਰ ਸਿੰਘ ਮੂਨਕ, ਗਗਨਜੀਤ ਸਿੰਘ ਬਰਨਾਲਾ, ਗਿਆਨੀ ਨਿਰੰਜਨ ਸਿੰਘ ਭੁਟਾਲ, ਬੀਬੀ ਪਰਮਜੀਤ ਕੌਰ ਭਾਂਈ ਕੀ ਪਿਸੌਰ ਮੈਬਰ ਅੰਤਰਿਗ ਕਮੇਟੀ, ਇੰਦਰਮੋਹਨ ਸਿੰਘ ਲਖਮੀਰਵਾਲਾ,ਤੇਜਾ ਸਿੰਘ ਕਮਾਲਪੁਰ, ਭੁਪਿੰਦਰ ਸਿੰਘ ਭਲਵਾਨ, ਗੁਰਲਾਲ ਸਿੰਘ ਫਤਿਹਗੜ੍ਹ, ਵਿਨਰਜੀਤ ਸਿੰਘ ਗੋਲਡੀ,ਤੇਜਿੰਦਰ ਸਿੰਘ ਸੰਘਰੇੜੀ, ਮਾ ਹਰਬੰਸ ਸਿੰਘ ਸੇਰਪੁਰ, ਅਮਨਦੀਪ ਸਿੰਘ ਕਾਝਲਾ, ਐਡ ਦਲਜੀਤ ਸਿੰਘ ਸੇਖੋ, ਸਮੁੱਚੇ ਸਰਕਲ ਪ੍ਰਧਾਨ ਅਤੇ ਜਿਲਾ ਜਥੇਬੰਦੀ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।


Shyna

Content Editor

Related News