ਕਿਸਾਨਾਂ ਦੇ ਸਮਰਥਨ ''ਚ ਆਏ ਬਲਦੇਵ ਸਿੰਘ ਭੁੱਲਰ, ਮੈਂਬਰ ਕੰਜ਼ਿਊਮਰ ਕਮਿਸ਼ਨ ਤੋਂ ਦਿੱਤਾ ਅਸਤੀਫ਼ਾ

12/09/2020 6:00:19 PM

ਫਿਰੋਜ਼ਪੁਰ (ਕੁਮਾਰ, ਸੰਨੀ ਚੋਪੜਾ):  ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਐਕਟ 2020 ਦੇ ਵਿਰੋਧ 'ਚ ਅੱਜ ਸਰਦਾਰ ਬਲਦੇਵ ਸਿੰਘ ਭੁੱਲਰ ਨੇ ਮੈਂਬਰ ਕੰਜ਼ਿਊਮਰ ਕਮਿਸ਼ਨ ਤੋਂ ਫਿਰੋਜ਼ਪੁਰ 'ਚ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਹੈ। ਸਰਦਾਰ ਬਲਦੇਵ ਸਿੰਘ ਭੁੱਲਰ ਨੇ ਆਪਣਾ ਨਵੰਬਰ 2020 ਮਹੀਨੇ ਦੀ ਤਨਖਾਹ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਦੇਣ ਦੀ ਘੋਸ਼ਣਾ ਕੀਤੀ ਹੈ ਅਤੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਰੋਸ ਪੂਰਵਕ ਆਪਣੇ ਸਾਰੇ ਐਵਾਰਡ ਸਰਕਾਰ ਨੂੰ ਵਾਪਸ ਕਰ ਦਿੱਤੇ ਹਨ।


Shyna

Content Editor

Related News