ਅੰਮ੍ਰਿਤਸਰ -ਬਾਂਦਰਾ ਟਰਮਿਨਸ ਸਪੈਸ਼ਲ ਐਕਸਪ੍ਰੈਸ ਟ੍ਰੇਨ 5 ਤੋਂ 12 ਮ‌ਈ ਤੱਕ ਰਹੇਗੀ ਰੱਦ

04/27/2021 3:02:25 PM

ਜੈਤੋ (ਰਘੂਨੰਦਨ ਪਰਾਸ਼ਰ): ਉੱਤਰੀ ਰੇਲਵੇ ਰੇਲ ਗੱਡੀਆਂ ਵਿਚ ਯਾਤਰੀਆਂ ਦੀ ਗਿਣਤੀ ਵਿਚ ਵੱਡੀ ਕਮੀ ਕਾਰਣ ਵਿਸ਼ੇਸ਼ ਰੇਲ ਗੱਡੀਆਂ ਨੂੰ ਰੱਦ ਕਰਨ ਦਾ ਕੰਮ ਜਾਰੀ ਰੱਖ ਰਹੀ ਹੈ।  ਰੇਲਵੇ ਨੇ ਹੁਣ ਰੇਲ ਨੰਬਰ 09025 ਬਾਂਦਰਾ ਟਰਮਿਨਸ ਸਪੈਸ਼ਲ ਐਕਸਪ੍ਰੈਸ -ਅੰਮ੍ਰਿਤਸਰ ਨੂੰ 3 ਤੋਂ 10 ਮਈ ਤੱਕ ਰੱਦ ਅਤੇ ਰੇਲ ਨੰਬਰ 09026 ਅੰਮ੍ਰਿਤਸਰ -ਬਾਂਦਰਾ ਟਰਮਿਨਸ ਸਪੈਸ਼ਲ ਐਕਸਪ੍ਰੈਸ ਨੂੰ 5 ਤੋਂ 12 ਮਈ ਤੱਕ ਰੱਦ ਕਰਨ ਜਦ ਕਿ ਰੇਲ ਨੰਬਰ 09009 ਮੁੰਬਈ ਸੈਂਟਰਲ-ਨਵੀਂ ਦਿੱਲੀ ਦੁਰੰਤੋ ਸਪੈਸ਼ਲ ਐਕਸਪ੍ਰੈਸ ਨੂੰ 3 ਤੋਂ 14 ਮਈ ਤੱਕ ਅਤੇ ਟ੍ਰੇਨ ਨੰਬਰ 09010 ਨਵੀਂ ਦਿੱਲੀ-ਮੁੰਬਈ ਸੈਂਟਰਲ ਦੁਰੰਤੋ ਸਪੈਸ਼ਲ ਐਕਸਪ੍ਰੈਸ ਨੂੰ 1 ਤੋਂ 15 ਮਈ ਤੱਕ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।


Shyna

Content Editor

Related News