ਕੈਨੇਡਾ ਭੇਜਣ ਦੇ ਨਾਂ ''ਤੇ ਠੱਗੇ 54 ਲੱਖ ਰੁਪਏ

06/17/2019 9:19:27 PM

ਲੁਧਿਆਣਾ, (ਰਿਸ਼ੀ)- ਕੈਨੇਡਾ ਭੇਜਣ ਦੇ ਨਾਂ 'ਤੇ 54 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿਚ ਥਾਣ ਦੁੱਗਰੀ ਦੀ ਪੁਲਸ ਨੇ ਜੋੜੇ ਸਮੇਤ 6 ਖਿਲਾਫ ਕੇਸ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਗੌਰਵ ਸੂਦ, ਉਸ ਦੀ ਪਤਨੀ ਪੂਜਾ ਸੂਦ ਨਿਵਾਸੀ ਸਊਥ ਸਿਟੀ, ਚਾਂਦਨੀ ਨਿਵਾਸ ਮੋਹਾਲੀ, ਸੁਰਜੀਤ ਰਾਮ ਨਿਵਾਸੀ ਨਵਾਂਸ਼ਹਿਰ, ਬਿੰਦੂ ਅਤੇ ਜਤਿਨਪਾਲ ਦੇ ਰੂਪ ਵਿਚ ਹੋਈ ਹੈ।
ਜਾਂਚ ਅਧਿਕਾਰੀ ਸੋਹਨ ਲਾਲ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਉਸ ਨੂੰ ਅਤੇ ਉਸ ਦੇ ਦੋਸਤ ਤੋਂ ਕੈਨੇਡਾ ਭੇਜਣ ਦੇ ਨਾਂ 'ਤੇ ਉਕਤ ਲੈ ਲਈ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਖੁਦ ਦੇ ਨਾਲ ਠੱਗੀ ਹੋਣ 'ਤੇ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ।


KamalJeet Singh

Content Editor

Related News