ਮਲੇਰਕੋਟਲਾ ''ਚ 15 ਸਾਲਾਂ ਲੜਕੇ ਨੇ ਕੀਤੀ ਖੁਦਕੁਸ਼ੀ

05/28/2020 6:59:39 PM

ਮਾਲੇਰਕੋਟਲਾ, (ਸ਼ਹਾਬੂਦੀਨ/ਜ਼ਹੂਰ)- ਮਾਲੇਰਕੋਟਲਾ ਸ਼ਹਿਰ ਦੇ ਨਾਲ ਲਗਦੇ ਪਿੰਡ ਨੌਧਰਾਣੀ ਦੇ ਵਸਨੀਕ ਕਮਲਜੀਤ ਸਿੰਘ ਦੇ 10ਵੀਂ ਕਲਾਸ 'ਚ ਪੜ੍ਹਦੇ 15 ਸਾਲਾ ਪੁੱਤਰ ਗੁਰਲਵਲੀਨ ਸਿੰਘ ਨੇ ਅੱਜ ਕਿਸੇ ਕਥਿਤ ਘਰੇਲੂ ਪ੍ਰੇਸ਼ਾਨੀ ਤੋਂ ਦੁਖੀ ਹੋ ਕੇ ਆਪਣੇ ਘਰ ਅੰਦਰ ਜਿੰਮ ਵਾਲੇ ਸਟੈਂਡ ਨਾਲ ਲਟਕ ਕੇ ਗਲ ਫਾਹਾ ਲੈਂਦਿਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਕਮਲਜੀਤ ਸਿੰਘ ਵੱਲੋਂ ਦਰਜ ਕਰਵਾਏ ਗਏ ਬਿਆਨਾਂ ਤਹਿਤ ਕਾਰਵਾਈ ਕਰ ਦਿੱਤੀ ਹੈ।


Bharat Thapa

Content Editor

Related News