ਨਸ਼ੇ ਵਾਲੀਅਾਂ ਗੋਲੀਆਂ ਸਣੇ 1 ਅਡ਼ਿੱਕੇ

01/13/2019 6:08:54 AM

 ਫ਼ਰੀਦਕੋਟ,(ਰਾਜਨ)- ਪਿੰਡ ਡੋਡ ਵਿਖੇ ਫਰੀਦਕੋਟ ਦੇ ਐੱਸ. ਆਈ. ਜਰਨੈਲ ਸਿੰਘ ਦੀ ਅਗਵਾਈ ਹੇਠਲੀ ਪੁਲਸ ਪਾਰਟੀ ਨੇ ਯੁੱਧਵੀਰ ਸਿੰਘ ਉਰਫ਼ ਯੋਧਾ ਵਾਸੀ ਪਿੰਡ ਡੋਡ ਨੂੰ ਨਸ਼ੇ  ਵਾਲੀਅਾਂ ਗੋਲੀਆਂ ਸਣੇ ਕਾਬੂ ਕੀਤਾ ਹੈ। ਸੂਤਰਾਂ ਅਨੁਸਾਰ ਉਕਤ ਪੁਲਸ ਪਾਰਟੀ ਪਿੰਡ ਡੋਡ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਕਤ ਵਿਅਕਤੀ ਦੀ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲੈਣ ਉੱਤੇ ਉਸ ਕੋਲੋਂ ਨਸ਼ੇ  ਵਾਲੀਅਾਂ 460 ਗੋਲੀਆਂ ਬਰਾਮਦ ਹੋਈਅਾਂ।