ਖਡ਼੍ਹੇ ਟਰੱਕ ’ਚ ਬਾਈਕ ਵੱਜਣ ਨਾਲ ਨੌਜਵਾਨ ਦੀ ਮੌਤ

01/09/2020 9:20:32 PM

ਅੰਮ੍ਰਿਤਸਰ, (ਅਰੁਣ)- ਮੋਹਨ ਭੰਡਾਰੀਆਂ ਪੈਟਰੋਲ ਪੰਪ ਨੇੇਡ਼ੇ ਸਡ਼ਕ ਦੇ ਵਿਚਕਾਰ ਬਿਨਾਂ ਲਾਈਟ, ਇੰਡੀਕੇਟਰ ਖਡ਼੍ਹੇ ਇਕ ਟਰੱਕ ’ਚ ਮਗਰੋਂ ਵੱਜਣ ਨਾਲ ਬਾਈਕ ਸਵਾਰ ਗੁਰਸੇਵਕ ਸਿੰਘ (22) ਵਾਸੀ ਵਿਛੋਆ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਬਲਜਿੰਦਰ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਥਾਣਾ ਝੰਡੇਰ ਦੀ ਪੁਲਸ ਨੇ ਮੌਕੇ ਤੋਂ ਦੌਡ਼ੇ ਟਰੱਕ ਚਾਲਕ ਸਰਬਜੀਤ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਲਸ਼ਕਰੀ ਨੰਗਲ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Bharat Thapa

This news is Content Editor Bharat Thapa