ਤਰਨਤਾਰਨ ਜ਼ਿਲ੍ਹੇ ਅੰਦਰ ਇਕ ਥਾਣੇਦਾਰ ਸਮੇਤ ਕੁਲ 7 ਦੀ ਰਿਪੋਰਟ ਪਾਜ਼ੇਟਿਵ

08/20/2020 3:17:01 AM

ਤਰਨਤਾਰਨ,(ਰਮਨ)- ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਰੋਜ਼ਾਨਾ ਵੱਧਦੀ ਜਾ ਰਹੀ ਹੈ, ਜਿਸ ਦੇ ਚੱਲਦਿਆਂ ਬੁੱਧਵਾਰ ਨੂੰ ਥਾਣਾ ਸਦਰ ਤਰਨਤਾਰਨ ਦੇ ਇਕ ਥਾਣੇਦਾਰ ਸਮੇਤ ਕੁੱਲ 7 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੀ ਪੁੱਸ਼ਟੀ ਸਿਵਲ ਸਰਜਨ ਡਾ. ਅਨੂਪ ਕੁਮਾਰ ਨੇ ਕੀਤੀ ਹੈ।

ਪਾਜ਼ੇਟਿਵ ਆਏ ਮਰੀਜ਼

ਲਖਵਿੰਦਰ ਕੌਰ ਪਿੰਡ ਜਹਾਂਗੀਰ,ਬਲਰਾਜ ਸਿੰਘ ਪਿੰਡ ਬਿਹਾਰੀਪੁਰ, ਅਮਨਦੀਪ ਕੌਰ ਨੇੜੇ ਬੱਸ ਸਟੈਂਡ ਤਰਨਤਾਰਨ, ਬਲਵਿੰਦਰ ਸਿੰਘ ਪਿੰਡ ਭਾਈ ਲੱਦੂ, ਗੁਰਪ੍ਰੀਤ ਸਿੰਘ ਮਣੀਹਾਲਾ ਜੈ ਸਿੰਘ, ਅਮਨ ਕੌਰ ਪਿੰਡ ਦੀਨੇਵਾਲ, ਤਰਸੇਮ ਸਿੰਘ ਪਿੰਡ ਦੀਨੇਵਾਲ

Bharat Thapa

This news is Content Editor Bharat Thapa