ਲਾਹੌਰ ’ਚ ਬਰਸਾਤ ਕਾਰਨ ਡਿੱਗਿਆ ਮਕਾਨ, ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

06/17/2022 7:24:57 PM

ਗੁਰਦਾਸਪੁਰ/ਲਾਹੌਰ (ਜ.ਬ) - ਲਾਹੌਰ ’ਚ ਬੀਤੀ ਰਾਤ ਜ਼ੋਰਦਾਰ ਬਰਸਾਤ ਦੇ ਕਾਰਨ ਇਕ ਮਕਾਨ ਦੇ ਡਿੱਗਣ ਨਾਲ ਇਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਲਾਹੌਰ ਦੇ ਬੈਂਕ ਸਟਾਪ ਇਲਾਕੇ ਵਿਚ ਬਰਸਾਤ ਦੇ ਕਾਰਨ ਇਕ ਘਰ ਦੀ ਕੰਧ ਡਿੱਗਣ ਨਾਲ ਇਕ ਹੀ ਪਰਿਵਾਰ ਦੇ ਤਿੰਨ ਬੱਚਿਆਂ ਸਮੇਤ ਪੰਜ ਲੋਕ ਮਾਰੇ ਗਏ। ਮਾਰੇ ਗਏ ਲੋਕਾਂ ’ਚ 4-5 ਅਤੇ 9 ਸਾਲ ਦੇ ਬੱਚਿਆਂ ਸਮੇਤ ਬੱਚਿਆਂ ਦੇ ਮਾਤਾ-ਪਿਤਾ ਸ਼ਾਮਲ ਹਨ।


 

rajwinder kaur

This news is Content Editor rajwinder kaur