ਗੁਰਦਾਸਪੁਰ ਤੋਂ ਆਈ ਸੁਖਦ ਖਬਰ, 4 ਗਰਭਵਤੀ ਜਨਾਨੀਆਂ ਨੇ ਦਿੱਤੀ ਕੋਰੋਨਾ ਨੂੰ ਮਾਤ

05/30/2020 4:55:45 PM

ਗੁਰਦਾਸਪੁਰ (ਵਿਦੋਨ) : ਜਿਥੇ ਇਕ ਪਾਸੇ ਦੇਸ਼ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਗੁਰਦਾਸਪੁਰ ਤੋਂ ਸੁਖਦ ਖਬਰ ਆਈ ਹੈ, ਜਿਥੇ 4 ਗਰਭਵਤੀ ਜਨਾਨੀਆਂ ਨੇ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ। ਜਾਣਕਾਰੀ ਮੁਤਾਬਕ ਹੁਣ ਗੁਰਦਾਸਪੁਰ 'ਚ ਕੁਲ 7 ਐਕਟਿਵ ਕੇਸ ਰਹਿ ਗਏ ਹਨ।

ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ : ਘੰਟਿਆ ਬੱਧੀ ਮੰਡੀ 'ਚ ਰੁਲਦੀ ਰਹੀ ਲਾਸ਼, ਕੋਲੋਂ ਲੰਘਦੇ ਰਹੇ ਲੋਕ

ਇਥੇ ਦੱਸ ਦੇਈਏ ਕਿ ਜ਼ਿਲੇ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 139 ਹੈ, ਜਿਨ੍ਹਾਂ 'ਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਜਦ ਕਿ 129 ਘਰ ਭੇਜੇ ਗਏ ਹਨ । ਹੁਣ ਗੁਰਦਾਸਪੁਰ 'ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 7 ਹੈ।

ਇਹ ਵੀ ਪੜ੍ਹੋ : ਧਾਰਮਿਕ ਅਸਥਾਨ ਖੋਲ੍ਹਣ 'ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ


Baljeet Kaur

Content Editor

Related News