ਬੀ.ਐੱਸ.ਐਫ ਵਲੋਂ 200 ਗ੍ਰਾਮ ਹੈਰੋਇਨ ਬਰਾਮਦ

03/19/2020 7:22:25 PM

ਖੇਮਕਰਨ, (ਸੋਨੀਆ)- ਖੇਮਕਰਨ ਦੇ ਨਜ਼ਦੀਕ ਪੈਂਦੇ ਪਿੰਡ ਮੀਆਂਵਾਲ ਤੋਂ ਬੀ.ਐੱਸ.ਐਫ ਬਟਾਲੀਅਨ 16 ਵਲੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ ਦੇਰ ਰਾਤ ਹਿੰਦ/ਪਾਕਿਸਤਾਨ ਦੀ ਸਰਹੱਦ ਤੋਂ ਕੁਝ ਡਿੱਗਣ ਦੀ ਅਵਾਜ਼ ਸੁਣਕੇ ਬੀ.ਐੱਸ.ਐਫ ਦੇ ਜਵਾਨਾਂ ਵਲੋਂ ਗਸ਼ਤ ਦੌਰਾਨ ਪਾਕਿ ਵਲੋਂ ਸੁੱਟੀ ਗਈ 200 ਗ੍ਰਾਮ ਹੈਰੋਇਨ ਜੋ ਕਿ ਪਾਸ ਲੱਗਦੇ ਖੇਤਾਂ ਵਿਚੋਂ ਬਰਾਮਦ ਕੀਤੀ ਗਈ ਹੈ। ਬੀ.ਐੱਸ.ਐਫ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa