ਅੰਮ੍ਰਿਤਸਰ ''ਚ ਨਿਗਰ ਦੇ ਡੰਪ ਨੂੰ ਲੱਗੀ ਭਿਆਨਕ ਅੱਗ

05/27/2020 10:21:43 AM

ਅੰਮ੍ਰਿਤਸਰ (ਰਮਨ ਸ਼ਰਮਾ) : ਨਗਰ ਨਿਗਮ ਦੇ ਭਗਤਾਂਵਾਲਾ 'ਚ ਬਣੇ ਡੰਪ ਨੂੰ ਅੱਜ ਸਵੇਰੇ ਸ਼ਾਰਟ-ਸਰਕਟ ਕਾਰਨ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਅੱਗ ਬੁਝਾਊ ਦਸਤਿਆਂ ਵਲੋਂ ਅੱਗ 'ਤੇ 3 ਘੰਟੇ ਬਾਅਦ ਕਾਬੂ ਪਾਇਆ ਗਿਆ।

ਇਹ ਵੀ ਪੜ੍ਹੋ : ਦਲ ਖਾਲਸਾ ਵਲੋਂ ਘੱਲੂਘਾਰਾ ਯਾਦਗਾਰੀ ਮਾਰਚ 5 ਜੂਨ ਨੂੰ ਅੰਮ੍ਰਿਤਸਰ ਵਿਖੇ ਕੱਢਣ ਦਾ ਐਲਾਨ

ਦੱਸਿਆ ਜਾ ਰਿਹਾ ਹੈ ਕਿ ਇਸ ਡੰਪ 'ਚ ਨਿਗਮ ਵਲੋਂ ਸ਼ਾਹਿਰ 'ਚੋਂ ਸਾਮਾਨ ਜ਼ਬਤ ਕਰਕੇ ਰੱਖਿਆ ਜਾਂਦਾ ਹੈ। ਇਸ ਤੋਂ ਇਲਾਵਾ ਵਿਗਿਆਪਨ ਵਿਭਾਗ ਵੀ ਇਸੇ ਜਗ੍ਹਾ 'ਤੇ ਸਾਮਾਨ ਜ਼ਬਤ ਕਰਕੇ ਰੱਖਦਾ ਹੈ। ਵਿਗਿਆਪਨ ਵਿਭਾਗ ਦੇ ਸਾਰੇ ਹੋਡਿੰਗ ਤੇ ਨਗਰ ਨਿਗਮ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਏ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਬਿਨਾਂ ਮਾਸਕ ਦੇ ਕਰ ਰਹੇ ਹੋ ਕੰਮ ਤਾਂ ਹੋ ਜਾਓ ਸਾਵਧਾਨ

Baljeet Kaur

This news is Content Editor Baljeet Kaur