ਸੰਬੰਧ ਬਣਾਉਣ ਤੋਂ ਕਿਉਂ ਘਬਰਾਉਂਦੀਆਂ ਹਨ ਔਰਤਾਂ

02/09/2017 10:43:09 AM

ਨਵੀਂ ਦਿੱਲੀ— ਵਿਆਹੁਤਾ ਜਿੰਦਗੀ ''ਚ ਪਿਆਰ ਅਤੇ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਵਿਆਹ ਦੀ ਸ਼ੁਰੂਆਤ ''ਚ ਦਿਨੋਂ ਦਿਨ ਸਾਥੀ ਇੱਕ-ਦੂਸਰੇ ਦੇ ਬਹੁਤ ਕਰੀਬ ਰਹਿੰਦੇ ਹਨ ਪਰ ਸਮੇਂ ਬੀਤਣ ਦੇ ਨਾਲ ਦੋਹਾਂ ''ਚ ਦੂਰੀਆਂ ਵੱਧਣ ਲੱਗਦੀਆਂ ਹਨ। ਜ਼ਿਆਦਾਤਰ ਇਸਦਾ ਕਾਰਨ ਸੰੰਬੰਧ ਨਾ ਬਣਾਉਣਾ ਹੁੰਦਾ ਹੈ। ਵੈਸੇ ਅਕਸਰ ਦੇਖਿਆ ਜਾਂਦਾ ਹੈ ਕਿ ਔਰਤÎਾਂ ਸੰਬੰਧ ਬਣਾਉਣ ਤੋਂ ਕਤਰਾਉਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾਂ ਰਹੇ ਕਿ ਆਖਿਰ ਕਿਉਂ ਔਰਤਾਂ ਸੰਬੰਧ ਬਣਾਉਣ ਤੋਂ ਡਰਦੀਆਂ ਹਨ।
1. ਕੰਮ ''ਚ ਜੋੜੇ ਇੰਨੇ ਵਿਅਸਥ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੇ ਲਈ ਵੀ ਸਮਾਂ ਨਹੀਂ ਮਿਲਦਾ। ਉਹ ਇੱਕ ਦੂਜੇ ਨੂੰ ਸਮਾਂ ਨਹੀਂ ਦੇ ਪਾਉਂਦੇ। ਜੇਕਰ ਪਤੀ-ਪਤਨੀ ਦੇ ਨਜ਼ਦੀਕ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਈ ਵਾਰ ਪਤਨੀ ਦਾ ਸੁਭਾਅ ਬਹੁਤ ਚਿੜਚਿੜਾ ਹੋ ਜਾਂਦਾ ਹੈ। ਇਸ ਨਾਲ ਰਿਸ਼ਤਾ ਵੀ ਟੁੱਟ ਜਾਂਦਾ ਹੈ।
2. ਬੱਚੇ ਪੈਦਾ ਹੋਣਦੇ ਬਾਅਦ ਕਈ ਬਾਰ ਔਰਤਾਂ ''ਚ ਸੰਬੰਧ ਬਣਾਉਣ ਦੀ ਰੁਚੀ ਨਹੀਂ ਰਹਿੰਦੀ, ਜਿਸਦੇ ਕਾਰਨ ਉਹ ਇਸ ਤੋਂ ਦੂਰ ਭੱਜ ਦੀਅÎਾਂ ਹਨ।
3.  ਕਈ ਔਰਤਾਂ ਗਰਭਵਤੀ ਹੋਣ ਦੇ ਡਰ ਨਾਲ ਵੀ ਸੰਬੰਧ ਨਹੀਂ ਬਣਾਉਦੀਆਂ। ਵੈਸੇ ਤਾਂ ਗਰਭਵਤੀ ਨਾ ਹੋਣ ਦੇ ਲਈ ਕਈ ਤਰੀਕੇ ਅਪਨਾਏ ਜਾਂਦੇ ਹਨ ਪਰ ਫਿਰ ਵੀ ਕਈ ਔਰਤਾਂ ਦੇ ਦਿਲ ''ਚ ਇਸ ਗੱਲ ਦਾ ਡਰ ਬੈਠਾ ਹੁੰਦਾ ਹੈ।
4. ਸਾਰਾ ਦਿਨ ਔਰਤਾਂ ਘਰ ਦੇ ਕੰਮਾਂ ''ਚ ਵਿਅਸਥ ਰਹਿੰਦੀਆਂ ਹਨ। ਅਜਿਹੇ ''ਤ ਰਾਤ ਨੂੰ ਉਨ੍ਹਾਂ ਨੂੰ ਆਰਾਮ ਕਰਨ ਦਾ ਸਮਾਂ ਮਿਲਦਾ ਹੈ। ਇਹ ਵੀ ਇੱਕ ਸੰਬੰਧ ਨਾ ਬਣਾਉਣ ਦੀ ਵਜ੍ਹਾਂ ਹੈ।
5. ਕੁਝ ਔਰਤਾਂ ਦੇ ਦਿਮਾਗ ''ਚ ਸੰਬੰਧ ਨੂੰ ਲੈ ਕੇ ਗਲਤ ਧਾਰਨਾ ਹੁੰਦੀ ਹੈ ਜਿਸਦੇ ਕਾਰਨ ਉਨ੍ਹਾਂ ਦੇ ਰਿਸ਼ਤੇ ''ਚ ਦੂਰੀ ਆਉਣ ਲੱਗਦੀ ਹੈ। ਕਈ ਵਾਰ ਇਸੇ ਗਲਤ ਧਾਰਨਾ ਤਲਾਕ ਦੀ ਵਜ੍ਹਾਂ ਬਣ ਜਾਂਦੀ ਹੈ।