.....ਤਾਂ ਲੋਕ ਇਸ ਲਈ ਬਣਾਉਂਦੇ ਹਨ ਸੰਬੰਧ

04/14/2017 11:34:21 AM

ਨਵੀਂ ਦਿੱਲੀ— ਸੈਕਸ ਬਾਰੇ ਕੋਈ ਵੀ ਖੁਲ੍ਹ ਕੇ ਗੱਲੀ ਨਹੀਂ ਕਰਨਾ ਚਾਹੁੰਦਾ। ਸ਼ਾਇਦ ਹੀ ਕਿਸੇ ਨੇ ਇਹ ਸੋਚਿਆ ਹੋਵੇਗਾ ਕਿ ਸੈਕਸ ਕਿਉਂ ਕੀਤਾ ਜਾਂਦਾ ਹੈ। ਇਕ ਸਰਵੇਖਣ ''ਚ ਪਤਾ ਚੱਲਿਆ ਹੈ ਕਿ ਜੇ ਸੈਕਸ ਸਹੀਂ ਸਮੇਂ ''ਤੇ ਨਾ ਕੀਤਾ ਜਾਵੇ ਤਾਂ ਮਰਦ ਅਤੇ ਔਰਤ ਦੋਹਾਂ ਦੀ ਮਾਨਸਿਕਤਾ ''ਤੇ ਬੁਰਾ ਅਸਰ ਪੈਂਦਾ ਹੈ ਇਸ ਲਈ ਦੋਵੇਂ ਸੰਭੋਗ ਦਾ ਸਹਾਰਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਲੋਕ ਸੈਕਸ ਕਿਉਂ ਕਰਦੇ ਹਨ।
1. ਵੰਸ਼ ਅੱਗੇ ਵਧਾਉਣ ਦਾ ਸਰੋਤ
ਵਿਆਹ ਦਾ ਮੁੱਖ ਕਾਰਨ ਵੰਸ਼ ਨੂੰ ਅੱਗੇ ਵਧਾਉਣ ਹੁੰਦਾ ਹੈ। ਖਾਸ ਕਰ ਭਾਰਤ ''ਚ ਵਿਆਹ ਦਾ ਇਹ ਮੁੱਖ ਕਾਰਨ ਮੰਨਿਆ ਜਾਂਦਾ ਹੈ।
2. ਤਣਾਅ ਤੋਂ ਮੁਕਤੀ
ਲੋਕ ਸੈਕਸ ਨੂੰ ਤਣਾਅ ਦੂਰ ਕਰਨ ਦਾ ਸਭ ਤੋਂ ਆਸਾਨ ਤਰੀਕਾ ਮੰਨਦੇ ਹਨ। ਇਸ ਲਈ ਜਦੋਂ ਉਹ ਪੂਰਾ ਦਿਨ ਕੰਮ ਕਰਕੇ ਥੱਕ ਜਾਂਦੇ ਹਨ ਤਾਂ ਆਪਣੀ ਥਕਾਣ ਦੂਰ ਕਰਨ ਲਈ ਸੈਕਸ ਕਰਦੇ ਹਨ।
3. ਸਰੀਰਕ ਲੋੜ
ਹਰ ਵਿਅਕਤੀ ਦੇ ਜਿੰਦਗੀ ''ਚ ਸੈਕਸ ਕਰਨਾ ਮੱਹਤਵਪੂਰਨ ਹੁੰਦਾ ਹੈ। ਜਿਸ ਤਰ੍ਹਾਂ ਵਿਅਕਤੀ ਭੋਜਨ ਅਤੇ ਆਕਸੀਜਨ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ, ਉਸੇ ਤਰ੍ਹਾਂ ਸੈਕਸ ਦੇ ਬਿਨਾਂ ਵੀ ਨਹੀਂ ਰਹਿ ਸਕਦਾ।
4. ਖੁਸ਼ੀ ਮਿਲਣਾ
ਸੈਕਸ ਕਰਨ ਨਾਲ ਮਰਦ ਅਤੇ ਔਰਤ ਨੂੰ ਇਕ ਖਾਸ ਤਰ੍ਹਾਂ ਦੀ ਖੁਸ਼ੀ ਅਤੇ ਆਰਾਮ ਮਿਲਦਾ ਹੈ।
5. ਆਪਣੇ ਪਾਰਟਨਰ ਦਾ ਸਾਥ
ਸੈਕਸ ਦੁਆਰਾ ਆਪਣੇ ਪਾਰਟਨਰ ਨੂੰ ਇਹ ਦੱਸਿਆ ਜਾਂਦਾ ਹੈ ਕਿ ਤੁਸੀਂ ਉਸ ਪ੍ਰਤੀ ਕਿੰਨੇ ਈਮਾਨਦਾਰ ਹੋ ਅਤੇ ਤੁਸੀਂ ਸਿਰਫ ਉਸ ਨੂੰ ਹੀ ਪਿਆਰ ਕਰਦੇ ਹੋ।
6. ਚੰਗੀ ਨੀਂਦ ਆਉਣਾ

ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਸੈਕਸ ਕਰਨ ਪਿੱਛੋਂ ਬਹੁਤ ਚੰਗੀ ਨੀਂਦ ਆਉਂਦੀ ਹੈ ਅਤੇ ਸਰੀਰ ਦੀ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ।