ਪਤਨੀ ਨਾਲ ਹਮੇਸ਼ਾ ਲੜਦੇ ਹਨ ਇਨ੍ਹਾਂ ਰਾਸ਼ੀਆਂ ਦੇ ਮਰਦ

12/31/2017 1:18:02 PM

ਨਵੀਂ ਦਿੱਲੀ— ਵਿਆਹ ਤੋਂ ਪਹਿਲਾਂ ਹਰ ਕੁੜੀ ਦੀ ਇਹੀ ਤੰਮਨਾ ਹੁੰਦੀ ਹੈ ਕਿ ਉਸਦਾ ਜਿਸਦੇ ਨਾਲ ਵੀ ਵਿਆਹ ਹੋਣ ਵਾਲਾ ਹੈ, ਉਹ ਉਸਨੂੰ ਹਮੇਸ਼ਾ ਖੁਸ਼ ਰੱਖੇ ਅਤੇ ਬਹੁਤ ਸਾਰਾ ਪਿਆਰ ਦੇਵੇ। ਪਰ ਸਾਰੀਆਂ ਕੁੜੀਆਂ ਨੂੰ ਅਜਿਹਾ ਜੀਵਨਸਾਥੀ ਮਿਲ ਜਾਵੇ ਇਹ ਮੁਮਕਿਮ ਨਹੀਂ ਹੁੰਦਾ। ਕਦੀ-ਕਦੀ ਤਾਂ ਕੁੜੀਆਂ ਪਿਆਰ 'ਚ ਪੈ ਕੇ ਅਜਿਹੇ ਮੁੰਡੇ ਨਾਲ ਵਿਆਹ ਕਰ ਲੈਂਦੀਆਂ ਹਨ, ਜਿਸਦੇ ਬਾਅਦ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ। ਜੇਕਰ ਤੁਸੀਂ ਵੀ ਵਿਆਹ ਕਰਨ ਦਾ ਮਨ ਬਣਾ ਚੁੱਕੇ ਹੋ ਅਤੇ ਇਕ ਚੰਗੇ ਮੁੰਡੇ ਦੀ ਤਲਾਸ਼ 'ਚ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਜਿਹੀਆਂ ਰਾਸ਼ੀਆਂ ਵਾਲੇ ਮੁੰਡੇ ਜੋ ਵਿਆਹ ਤੋਂ  ਬਾਅਦ ਆਪਣੀ ਪਤਨੀ ਨਾਲ ਲੜਦੇ-ਝਗੜਦੇ ਹਨ। ਇਸ ਲਈ ਆਪਣਾ ਜੀਵਨ ਸਾਥੀ ਚੁਣਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਜ਼ਰੂਰ ਰੱਖੋ।
ਬ੍ਰਿਸ਼ਭ ਰਾਸ਼ੀ
ਇਸ ਰਾਸ਼ੀ ਦੇ ਮਰਦਾਂ ਨੂੰ ਬਹੁਤ ਸ਼ਾਂਤ ਅਤੇ ਚੰਗੇ ਸੁਭਾਅ ਵਾਲਾ ਮੰਨਿਆ ਜਾਂਦਾ ਹੈ। ਪਰ ਵਿਆਹ ਦੇ ਬਾਅਦ ਇਹ ਆਪਣਾ ਨਿਜੀ ਮਕਸਦ ਪੂਰਾ ਕਰਦੇ ਹਨ। ਇਹ ਆਪਣੀ ਪਤਨੀ ਨੂੰ ਧੋਖਾ ਨਹੀਂ ਦਿੰਦੇ, ਪਰ ਇਨ੍ਹਾਂ ਦੇ ਰਿਸ਼ਤੇ 'ਚ ਮਨ ਮੁਟਾਵ ਰਹਿੰਦਾ ਹੈ।
ਕੰਨਿਆ ਰਾਸ਼ੀ
ਵਿਆਹ ਦੇ ਬਾਅਦ ਇਸ ਰਾਸ਼ੀ ਦੇ ਪੁਰਸ਼ ਆਪਣੀ ਪਤਨੀ 'ਤੇ ਨਿਯੰਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਇਨ੍ਹਾਂ ਨੂੰ ਆਪਣੀ ਪਤਨੀ ਦੀ ਆਵਾਜ ਦਵਾਉਣ ਵਾਲਾ ਵੀ ਮੰਨਿਆ ਜਾਂਦਾ ਹੈ।
-ਮੀਨ ਰਾਸ਼ੀ
ਇਸ ਰਾਸ਼ੀ ਦੇ ਮਰਦ ਵਿਆਹ ਦੇ ਬਾਅਦ ਆਪਣੀ ਪਤਨੀ 'ਚ ਤਰ੍ਹਾਂ-ਤਰ੍ਹਾਂ ਦੇ ਦੋਸ਼ ਕੱਢਣ ਲੱਗਦੇ ਹਨ। ਇੰਨ੍ਹਾਂ ਹੀ ਨਹੀਂ ਇਨ੍ਹਾਂ 'ਚ ਆਪਣੀ ਪਤਨੀ ਦੇ ਪ੍ਰਤੀ ਅਸੁਰੱਖਿਅਤਾ ਦਾ ਭਾਵ