Makeup Tip: ਬਲੱਸ਼ ਲਗਾਉਣ ਦਾ ਇਹ ਸਹੀ ਤਰੀਕਾ

05/29/2020 3:50:18 PM

ਨਵੀਂ ਦਿੱਲੀ(ਬਿਊਰੋ)- ਬਲੱਸ਼ ਮੇਕਅੱਪ ਦਾ ਇਕ ਅਹਿਮ ਹਿੱਸਾ ਹੈ ਪਰ ਕੁਝ ਲੜਕੀਆਂ ਇਸ ਸਟੈਪ ਨੂੰ ਸਕਿਪ ਕਰ ਦਿੰਦੀਆਂ ਹਨ, ਜਿਸ ਦੇ ਨਾਲ ਉਨ੍ਹਾਂ ਨੂੰ ਪੂਰੀ ਖੂਬਸੂਰਤੀ ਨਹੀਂ ਮਿਲ ਪਾਉਂਦੀ। ਇਸ ਲਈ ਵਧੀਆ ਦਿਖਾਈ ਦੇਣ ਲਈ ਬਲੱਸ਼ ਜ਼ਰੂਰ ਲਗਾਓ। ਬਲੱਸ਼ ਨੂੰ ਲਗਾਉਣ ਤੋਂ ਵੀ ਜ਼ਿਆਦਾ ਜ਼ਰੂਰੀ ਹੈ, ਉਸ ਨੂੰ ਠੀਕ ਤਰ੍ਹਾਂ ਲਗਾਉਣਾ। ਜ਼ਰੂਰਤ ਤੋਂ ਜ਼ਿਆਦਾ ਅਤੇ ਗਲਤ ਤਰੀਕੇ ਨਾਲ ਲਗਾਇਆ ਬਲੱਸ਼ ਤੁਹਾਡੀ ਪੂਰੀ ਖੂਬਸੂਰਤੀ ਖਰਾਬ ਕਰ ਸਕਦਾ ਹੈ। ਇਸ ਲਈ ਬਲੱਸ਼ ਲਗਾਉਂਦੇ ਸਮੇਂ ਆਪਣੇ ਫੇਸ ਸ਼ੇਪ ’ਤੇ ਧਿਆਨ ਦੇਣਾ ਜ਼ਰੂਰੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਗੋਲ ਚਿਹਰੇ ’ਤੇ ਬਲੱਸ਼ ਲਗਾਉਣ ਦੇ ਠੀਕ ਤਰੀਕੇ-
How To Make Your Blush Last All Day Long | the Beauty Bridge ...
ਠੀਕ ਤਰ੍ਹਾਂ ਨਾਲ ਕਰੋ ਅਪਲਾਈ
ਬਲੱਸ਼ ਨੂੰ ਆਪਣੇ ਗੱਲ੍ਹਾਂ ’ਤੇ ਬਿਲਕੁੱਲ ਠੀਕ ਜਗ੍ਹਾ ’ਤੇ ਲਗਾਓ। ਠੀਕ ਜਗ੍ਹਾ ’ਤੇ ਲਗਾਉਣ ਨਾਲ ਤੁਹਾਡੀ ਖੂਬਸੂਰਤੀ ਨਿਖਰ ਕੇ ਸਾਹਮਣੇ ਆਵੇਗਾ। ਇਸ ਦੇ ਲਈ ਬਲੱਸ਼ ਨੂੰ ਆਪਣੇ ਗੱਲ੍ਹਾਂ ਦੇ ਥੋੜ੍ਹਾ ਜਿਹਾ ਹੇਠਾਂ ਲਗਾਓ ਅਤੇ ਫਿਰ ਇਸ ਨੂੰ ਆਪਣੀ ਹੇਅਰਲਾਈਨ ਵੱਲ ਐਕਸਟੈਂਡ ਕਰੋ।  

How to use a blush to contour your face
ਜਰੂਰੀ ਹੈ ਬਲੈਂਡਿੰਗ
ਬਲੱਸ਼ ਨੂੰ ਲਗਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਬਲੈਂਡ ਜ਼ਰੂਰ ਕਰੋ। ਗੋਲ ਚਿਹਰੇ ’ਤੇ ਬਲੱਸ਼ ਲਗਾਉਣ ਲਈ upwards ਅਤੇ outwards ਪਾਸੇ ਬਲੱਸ਼ ਨੂੰ ਬਲੈਂਡ ਕਰੋ। ਇਹ ਤੁਹਾਨੂੰ ਇਕ ਕੁਦਰਤੀ ਫਿਨਸ਼ਿੰਗ ਦੇਵੇਗਾ ।
 
5 Tips for Applying Blush that Every Woman Should Know | Pamper.My
 ਇਸ ਦਾ ਵੀ ਰੱਖੋ ਧਿਆਨ
ਬਲਸ਼ ਅਪਲਾਈ ਕਰਦੇ ਸਮਾਂ ਫਿੰਗਰ ਟਿਪਸ, ਸਵੈਬ, ਕਾਤਰ ਬਾਲ ਜਾਂ ਮੇਕਅੱਪ ਸਪੰਜ ਦਾ ਇਸਤੇਮਾਲ ਨਾ ਕਰੋ। ਹਮੇਸ਼ਾ ਵਧੀਆ ਕੁਆਲਿਟੀ ਦੇ ਬਲੱਸ਼ ਦਾ ਹੀ ਇਸਤੇਮਾਲ ਕਰੋ। ਹਮੇਸ਼ਾ ਆਪਣੀ ਚਮੜੀ ਦੇ ਰੰਗ ਦੇ ਹਿਸਾਬ ਨਾਲ ਬਲੱਸ਼ ਦਾ ਕਲਰ ਚੁਣੋ।


manju bala

Content Editor

Related News