ਦੀਵਾਲੀ ਦੇ ਮੌਕੇ ਇਸ ਤਰ੍ਹਾਂ ਬਣਾਓ ਖੂਬਸੂਰਤ ਰੰਗੋਲੀ (ਤਸਵੀਰਾਂ)

10/30/2021 4:19:33 PM

4 ਨਵੰਬਰ ਨੂੰ ਪੂਰੇ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ। ਦੀਵਾਲੀ ਮੌਕੇ ਜਿੱਥੇ ਲੋਕ ਘਰਾਂ ਦੀ ਸਾਫ-ਸਫਾਈ ਕਰਕੇ ਘਰਾਂ 'ਚ ਸਜਾਵਟ ਕਰਦੇ ਹਨ, ਉਥੇ ਹੀ ਲੋਕ ਵੱਖ-ਵੱਖ ਤਰ੍ਹਾਂ ਦੀ ਰੰਗੋਲੀ ਵੀ ਬਣਾਉਂਦੇ ਹਨ।

ਭਾਰਤ 'ਚ ਖਾਸ ਕਰਕੇ ਤਿਉਹਾਰਾਂ ਮੌਕੇ ਰੰਗੋਲੀ ਭਾਵ ਫਰਸ਼ 'ਤੇ ਸਜਾਵਟ ਜ਼ਰੂਰੀ ਸਮਝੀ ਜਾਂਦੀ ਹੈ।

ਫਰਸ਼ ਦੀ ਸਜਾਵਟ ਲਈ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਵੱਖ-ਵੱਖ ਤਰ੍ਹਾਂ ਦੇ ਰੰਗੋਲੀ ਦੇ ਡਿਜ਼ਾਈਨ...

\

 

Aarti dhillon

This news is Content Editor Aarti dhillon