ਬ੍ਰਾਈਡਲ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਣਗੇ ਇਹ ਬੈਸਟ ਮਾਂਗ ਟਿੱਕੇ

11/01/2018 5:16:21 PM

ਮੁੰਬਈ— ਗਹਿਣੇ ਲਾੜੀ ਦੀ ਲੁੱਕ ਨੂੰ ਖੂਬਸੂਰਤ ਬਣਾਉਣ 'ਚ ਖਾਸ ਭੂਮਿਕਾ ਨਿਭਾਉਂਦੇ ਹਨ। ਇਸ ਦੇ ਬਿਨ੍ਹਾਂ ਇੰਡੀਅਨ ਬ੍ਰਾਈਡਲ ਦਾ ਸ਼ਿੰਗਾਰ ਅਧੂਰਾ ਮੰਨਿਆ ਜਾਂਦਾ ਹੈ। ਹਰ ਲੜਕੀ ਆਪਣੇ ਵਿਆਹ ਦੇ ਲਹਿੰਗੇ ਨਾਲ ਜਿਊਲਰੀ ਵੀ ਸਟਾਈਲਿਸ਼ ਸਲੈਕਟ ਕਰਦੀ ਹੈ। ਬ੍ਰਾਈਡਲ ਜਿਊਲਰੀ 'ਚ ਜੇਕਰ ਗੱਲ ਮਾਂਗ ਟਿੱਕੇ ਦੀ ਕਰੀਏ ਤਾਂ ਇਹ ਲਾੜੀ ਨੂੰ ਹੋਰ ਵੀ ਗ੍ਰੇਸ ਦਿੰਦਾ ਹੈ। ਲੜਕੀਆਂ ਆਪਣੀ ਪਸੰਦ ਦੇ ਹਿਸਾਬ ਨਾਲ ਮਾਂਗ-ਟਿੱਕਾ ਪਹਿਨਣਾ ਪਸੰਦ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਬੈਸਟ ਮਾਂਗ-ਟਿੱਕੇ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਸ਼ਾਹੀ ਲੁੱਕ ਦੇਣਗੇ।
PunjabKesari
1. ਮੀਨਾਕਾਰੀ ਅਤੇ ਗੋਲਡ ਮਾਂਗ ਟਿੱਕਾ
PunjabKesari
2. ਪਰਲ ਅਤੇ ਕੁੰਦਨ ਮਾਂਗ ਟਿੱਕਾ
PunjabKesari
3. ਕੁੰਦਨ ਬੋਰਲਾ ਸਟਾਈਲ ਮਾਂਗ ਟਿੱਕਾ
PunjabKesari
4. ਹੈਵੀ ਚਾਂਦ ਸਟਾਈਲ ਟਿੱਕਾ
PunjabKesari
5. ਕੁੰਦਨ-ਪਰਲ ਪੇਂਡੇਂਟ ਸਟਾਈਲ ਮਾਂਗ ਟਿੱਕਾ
PunjabKesari
6. ਮੀਨਾਕਾਰੀ ਅਤੇ ਘੁੰਗਰੂ ਵਰਕ ਟਿੱਕਾ
PunjabKesari
7. ਅਨਕਟ, ਪਰਲ, ਦੇਸੀ ਮੀਨਾਕਾਰੀ ਸਟਾਈਲ ਟਿੱਕਾ
PunjabKesari
8. ਪਰਲ-ਕੁੰਦਨ ਚਾਂਦ ਸਟਾਈਲ ਮਾਂਗ ਟਿੱਕਾ


Related News