ਕਰਵਾਚੌਥ ਸਪੈਸ਼ਲ : ਬਰਾਈਡਲ ਫੁਟਵੇਅਰ ਪਾ ਕੇ ਡਰੈੱਸ ਨੂੰ ਦਿਓ ਇਕ ਨਵੀਂ ਲੁੱਕ

10/20/2021 11:12:15 AM

ਨਵੀਂ ਦਿੱਲੀ- ਔਰਤਾਂ ਦੇ ਪਸੰਦੀਦਾ ਤਿਉਹਾਰ ਕਰਵਾਚੌਥ ਨੂੰ ਕੁਝ ਹੀ ਦਿਨ ਰਹਿ ਗਏ ਹਨ। ਕਰਵਾਚੌਥ 'ਤੇ ਔਰਤਾਂ ਕੱਪੜੇ, ਗਹਿਣੇ ਖਰੀਦੀਆਂ ਹਨ। ਮੇਕਅਪ, ਆਊਟਫਿਟ ਵੀ ਪਹਿਲੇ ਹੀ ਪਾ ਕੇ ਪਸੰਦ ਕਰਦੀਆਂ ਹਨ। ਕਰਵਾਚੌਥ ਦੇ ਤਿਉਹਾਰ ਕਾਰਨ ਬਾਜ਼ਾਰਾਂ 'ਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਜੇਕਰ ਤੁਸੀਂ ਵੀ ਕਰਵਾਚੌਥ 'ਤੇ ਦੁਲਹਨ ਦੀ ਤਰ੍ਹਾਂ ਸੁੰਦਰ ਦਿਖਣਾ ਚਾਹੁੰਦੇ ਹੋ ਤਾਂ ਸੁੰਦਰ ਚੀਜ਼ਾਂ ਖਰੀਦਣ 'ਚ ਜ਼ਰਾ ਵੀ ਦੇਰ ਨਾ ਕਰੋ।

bridal footwear - Online Discount Shop for Electronics, Apparel, Toys,  Books, Games, Computers, Shoes, Jewelry, Watches, Baby Products, Sports &  Outdoors, Office Products, Bed & Bath, Furniture, Tools, Hardware,  Automotive Parts, Accessories

ਅਕਸਰ ਔਰਤਾਂ ਜਿਊਲਰੀ ਖਰੀਦਣ 'ਚ ਬਹੁਤ ਸੋਚਦੀਆਂ ਹਨ ਪਰ ਗੱਲ ਜਦੋਂ ਬਰਾਈਡਲ ਫੁਟਵੇਅਰ 'ਤੇ ਆਉਂਦੀ ਤਾਂ ਬਹੁਤ ਹੀ ਦੇਰ ਕੀਤੀ ਜਾਂਦੀ ਹੈ। ਬਰਾਈਡਲ ਲਹਿੰਗੇ ਦੇ ਨਾਲ-ਨਾਲ ਫੁਟਵੇਅਰ ਵੀ ਵਧੀਆ ਹੋਣੀ ਚਾਹੀਦੀ ਹੈ। ਇਹ ਤੁਹਾਨੂੰ ਇਕ ਨਵੀਂ ਲੁੱਕ ਦੇਵੇਗੀ। ਬਰਾਈਡਲ ਫੁਟਵੇਅਰ ਖਰੀਦਣ 'ਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ। ਪਹਿਲੇ ਲੜਕੀਆਂ ਗੋਲਡਨ ਅਤੇ ਸਿਲਵਰ ਰੰਗ ਦੀ ਫੁਟਵੇਅਰ ਬਰਾਈਡਲਾਂ ਪਾਉਂਦੀਆਂ ਸਨ ਪਰ ਅੱਜ ਕੱਲ੍ਹ ਬਾਜ਼ਾਰਾਂ 'ਚ ਬਹੁਤ ਹੀ ਰੰਗਾਂ ਦੀ ਫੁਟਵੇਅਰ ਦੇਖਣ ਨੂੰ ਮਿਲਦੀਆਂ ਹਨ।

10 Must Have Shoes For Every Bride-to-be's Wardrobe – India's Wedding Blog

ਸਟੋਨ ਜਾਂ ਹੈਵੀ ਡਿਜ਼ਾਇਨ ਵਾਲੀਆਂ ਫੁਟਵੇਅਰ ਬਹੁਤ ਹੀ ਸੁੰਦਰ ਲੱਗਦੀਆਂ ਹਨ ਪਰ ਲੜਕੀਆਂ ਜ਼ਿਆਦਾ ਭਾਰੀਆਂ ਫੁਟਵੇਅਰ ਦੀ ਜਗ੍ਹਾ ਸਾਦੀ ਫੁਟਵੇਅਰ ਜ਼ਿਆਦਾ ਪਸੰਦ ਕਰਦੀਆਂ ਹਨ। ਜ਼ਰੂਰੀ ਨਹੀਂ ਕਿ ਹੀਲ ਹੀ ਪਸੰਦ ਕੀਤੀ ਜਾਵੇ ਤੁਸੀਂ ਫਲੈਟ ਫੁਟਵੇਅਰ ਵੀ ਖਰੀਦ ਸਕਦੇ ਹੋ।

25 Best Bridal Shoe Styles to look out for this wedding season | Fashion |  Bride | WeddingSutra

ਇਸ 'ਚ ਤੁਸੀਂ ਵਧੀਆ ਮਹਿਸੂਸ ਕਰਦੇ ਹੋ। ਇਨ੍ਹਾਂ ਦਿਨਾਂ 'ਚ ਬਾਜ਼ਾਰਾਂ 'ਚ ਕਰਵਾਚੌਥ ਦੇ ਲਈ ਸਮਾਨ ਖਰੀਦਣ ਲਈ ਭੀੜ ਇੱਕਠੀ ਹੋਈ ਹੁੰਦੀ ਹੈ ਅਤੇ ਤੁਸੀਂ ਆਪਣੀ ਡਰੈੱਸ ਦੇ ਨਾਲ ਪਸੰਦ ਕਰਕੇ ਵੀ ਫੁਟਵੇਅਰ ਖਰੀਦ ਸਕਦੇ ਹੋ। ਆਓ ਦਿਖਾਉਣੇ ਹਾਂ ਤੁਹਾਨੂੰ ਸੁੰਦਰ-ਸੁੰਦਰ ਬਰਾਈਡਲ ਫੁਟਵੇਅਰ...

Pin by kb :-/ on Pakistani wedding's | Bridal sandals, Stylish dpz, Fashion  shoes heels

Pin on Jutti

bridal footwear - ShaadiWish

Pin by ♥️ SyEdA AyAl ZaHrA ♥️ on Dresses | Bridal sandals, Indian wedding  shoes, Wedding accessories jewelry

Pakistani Bride on Instagram: “Bridal details 😍😍😍 via @neesa_hennaart ✨  #pakistanibride #weddingdetai… | Wedding sandals for bride, Indian wedding  dress, Fashion

21+ Bridal Footwear Ideas for Wedding | Stylish High Heels Shoes for Brides

Bridal Footwear Best Sale, UP TO 57% OFF

Women's Wedding Shoes: Comfortable, Designer Bridal Shoes


Aarti dhillon

Content Editor

Related News