ਕੀ ਤੁਹਾਨੂੰ ਵੀ ਪਤਾ ਹੈ ਇਹ Amazing facts ?
Sunday, Apr 30, 2017 - 10:30 AM (IST)

ਜਲੰਧਰ— ਰੋਜ਼ਾਨਾਂ ਜ਼ਿੰਦਗੀ ''ਚ ਅਜਿਹੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਪਰ ਇਨ੍ਹਾਂ ਨੂੰ ਅਪਣਾਓ ਨਾਲ ਫਾਇਦਾ ਹੁੰਦਾ ਹੈ। ਜਿਵੇਂ ਕਮਰੇ ''ਚ ਕੋਈ ਸਾਮਾਨ ਖੋ ਜਾਂਦਾ ਹੈ। ਅਜਿਹੀ ਹਾਲਤ ''ਚ ਉਸਨੂੰ ਲੱਭਣ ਲਈ ਸੱਜੇ ਹੱਥ ਨਾਲ ਖੋਜ ਸ਼ੁਰੂ ਕਰੋ। ਅਜਿਹੀ ਹਾਲਤ ''ਚ ਕਈ ਤੱਥ ਹਨ ਜਿਨ੍ਹਾਂ ਦੇ ਬਾਰੇ ''ਚ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ।
1. ਹੈੱਡ ਫੋਨ ਲਗਾ ਕੇ ਗਾਣੇ ਸੁਣਨਾ ਸਾਰਿਆਂ ਲੋਕਾਂ ਨੂੰ ਪਸੰਦ ਹੁੰਦਾ ਹੈ ਪਰ 1 ਘੰਟੇ ਤੋਂ ਜ਼ਿਆਦਾ ਇਸਤੇਮਾਲ ਕਰਨ ਨਾਲ ਕੰਨਾਂ ''ਚ ਬੈਕਟੀਰੀਆਂ ਚਲਾ ਜਾਂਦਾ ਹੈ। ਜਿਸ ਨਾਲ ਕੰਨ ਖਰਾਬ ਹੋ ਸਕਦੇ ਹਨ।
2. ਰੋਜ਼ਾਨਾਂ ਜਾਂ ਜ਼ਿਆਦਾ ਸਰੀਰਕ ਸੰਬੰਧ ਬਣਾਉਣ ਵਾਲੇ ਮਰਦਾਂ ਦੀ ਦਾੜੀ ਤੇਜ਼ੀ ਨਾਲ ਵਧਦੀ ਹੈ।
3. ਆਈਸ ਟ੍ਰੇ ''ਚ ਬਰਫ ਜਮਾਉਣ ਦੇ ਲਈ ਤਾਜ਼ੇ ਪਾਣੀ ਦੀ ਜਗ੍ਹਾ ਗਰਮ ਪਾਣੀ ਦਾ ਇਸਤੇਮਾਲ ਕਰੋ। ਇਸ ਨਾਲ ਬਰਫ ਜਲਦੀ ਜੰਮੇਗੀ।
4. ਜ਼ਿਆਦਾ ਮਸਾਲੇਦਾਰ ਭੋਜਨ ਖਾਣ ਨਾਲ ਸਰੀਰ ਦਾ ਮੈਟਾਬਾਲਿਜਮ ਵਧਦਾ ਹੈ। ਜਿਸ ਨਾਲ ਭਾਰ ਘੱਟ ਹੋ ਜਾਂਦਾ ਹੈ।
5. ਕੁੱਤੇ ਨੂੰ ਕਦੀ ਵੀ ਖਾਣ ਦੇ ਲਈ ਚਾਕਲੇਟ ਨਾ ਦਿਓ। ਇਸ ਨਾਲ ਕਈ ਬਾਰ ਕੁੱਤੇ ਦੀ ਮੌਤ ਵੀ ਹੋ ਸਕਦੀ ਹੈ।
6. ਰਾਤ ਨੂੰ ਗੱਡੀ ਚਲਾਉਂਦੇ ਸਮੇਂ ਅਕਸਰ ਨੀਂਦ ਆ ਜਾਂਦੀ ਹੈ। ਅਜਿਹੀ ਹਾਲਤ ''ਚ ਗਾਣੇ ਸੁਣਨ ਦੀ ਥਾਂ ਕਾਮੇਡੀ ਸੁਣੇ ਇਸ ਨਾਲ ਨੀਦ ਨਹੀਂ ਆਵੇਗੀ।
7. ਡਾਂਸ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਹਾਈ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਦੂਰ ਹੁੰਦੀ ਹੈ।
8. ਜਿਮ ਜਾਣ ਤੋਂ ਪਹਿਲਾਂ ਇਕ ਸੰਤਰਾਂ ਜ਼ਰੂਰ ਖਾਓ। ਇਸ ਨਾਲ ਵਰਕ ਆਊਟ ਕਰਦੇ ਸਮੇਂ ਸਰੀਰ ''ਚੋ ਪਾਣੀ ਦੀ ਕਮੀ ਨਹੀਂ ਹੋਵੇਗੀ ਅਤੇ ਮਾਸਪੇਸ਼ੀਆਂ ''ਚ ਵੀ ਸੋਜ ਨਹੀਂ ਹੋਵੇਗੀ।