ਇਨ੍ਹਾਂ ਰਾਸ਼ੀਆਂ ਦੇ ਮਰਦਾਂ ਨਾਲ ਭੁੱਲ ਕੇ ਵੀ ਨਾ ਕਰੋ ਵਿਆਹ, ਪਵੇਗਾ ਪਛਤਾਉਣਾ

04/16/2018 12:29:16 PM

ਨਵੀਂ ਦਿੱਲੀ— ਕੋਈ ਕੰਮ ਕਰਦੇ ਸਮੇਂ ਅਸੀਂ ਲੋਕ ਹਰ ਗੱਲ ਨੂੰ ਸਾਵਧਾਨੀ ਨਾਲ ਪਰਖਦੇ ਹਾਂ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪਰ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਕੋਈ ਨਾ ਕੋਈ ਗਲਤੀ ਕਰ ਹੀ ਬੈਠਦੇ ਹਾਂ ਅਜਿਹਾ ਲਾਈਫ ਪਾਰਟਨਰ ਚੁੰਨਦੇ ਸਮੇਂ ਹੁੰਦਾ ਹੈ। ਅਕਸਰ ਅਸੀਂ ਲੋਕ ਆਪਣਾ ਹਮਸਫਰ ਚੂਜ ਕਰਦੇ ਸਮੇਂ ਉਸ 'ਚ ਮਨਚਾਹੀ ਖੂਬੀਆਂ ਚਾਹੁੰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਲਾਈਫ ਪਾਰਟਨਰ ਅਜਿਹਾ ਹੋਵੇ ਜਿਸ ਨਾਲ ਪੂਰੀ ਜ਼ਿੰਦਗੀ ਦਾ ਸਾਥ ਨਿਭਾਇਆ ਜਾ ਸਕੇ। ਵਿਆਹ ਦੇ ਬਾਅਦ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵੀ ਨਾ ਹੋਵੇ ਪਰ ਅਜਿਹਾ ਹੋਣ ਨਾ ਮੁਮਕਿਨ ਹੈ ਪਰ ਆਪਣੀ ਜਾਣਕਾਰੀ ਦੇ ਲਈ ਦੱਸ ਦੇਈਏ ਕਿ ਇਸ ਮਾਮਲੇ 'ਚ ਰਾਸ਼ੀਫਲ ਤੁਹਾਡੀ ਮਦਦ ਜ਼ਰੂਰ ਕਰ ਸਕਦੇ ਹਨ। ਜੀ ਹਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਰਾਸ਼ੀਆਂ ਦੇ ਮਰਦਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਵਿਆਹ ਬਿਲਕੁਲ ਨਾ ਕਰੋ ਕਿਉਂਕਿ ਇਹ ਚੰਗੇ ਪਤੀ ਸਾਬਤ ਹੋਣ 'ਚ ਅਸਫਲ ਹੋ ਜਾਂਦੇ ਹਨ।
ਅਜਿਹਾ ਨਹੀਂ ਹੈ ਕਿ ਇਨ੍ਹਾਂ 3 ਰਾਸ਼ੀਆਂ ਦੇ ਸਾਰੇ ਪੁਰਸ਼ਾਂ 'ਚ ਚੰਗਾ ਪਤੀ ਬਣਨ ਦੀ ਕਾਬਿਲਿਅਤ ਨਹੀਂ ਹੈ। ਹਰ ਵਿਅਕਤੀ 'ਚ ਆਪਣੀ ਵੱਖਰੀ ਖੂਬੀ ਹੁੰਦੀ ਹੈ। ਜਿਸ ਨਾਲ ਉਹ ਆਪਣੀ ਵੱਖਰੀ ਪਹਿਚਾਨ ਬਣਾਉਂਦਾ ਹੈ ਜੇ ਖੂਬੀ ਅਤੇ ਰਾਸ਼ੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਨ੍ਹਾਂ 3 ਰਾਸ਼ੀਆਂ ਦੇ ਪੁਰਸ਼ ਚੰਗੇ ਪਤੀ ਨਹੀਂ ਬਣ ਪਾਉਂਦੇ।
1. ਮੀਨ ਰਾਸ਼ੀ
ਇਸ ਰਾਸ਼ੀ ਦੇ ਵਿਅਕਤੀ ਨੂੰ ਮਿਲਣ ਦੇ ਬਾਅਦ ਤੁਹਾਨੂੰ ਲੱਗੇਗਾ ਕਿ ਇਸ ਨਾਲੋਂ ਚੰਗਾ ਲਾਈਫ ਪਾਰਟਨਰ ਕੋਈ ਹੋਰ ਹੋ ਹੀ ਨਹੀਂ ਸਕਦਾ ਪਰ ਇਸ ਰਾਸ਼ੀ ਦੇ ਪਤੀ ਸਭ ਤੋਂ ਬੁਰੇ ਮੰਨੇ ਜਾਂਦੇ ਹਨ। ਇਸ ਲਈ ਇਨ੍ਹਾਂ ਤੋਂ ਸੰਭਲ ਕੇ ਰਹਿਣ ਚਾਹੀਦਾ ਹੈ। ਇਸ ਰਾਸ਼ੀ ਦੇ ਪਤੀ ਸ਼ੱਕੀ ਮਸਾਜ਼ ਦੇ ਹੁੰਦੇ ਹਨ। ਇਨ੍ਹਾਂ ਦੇ ਅੰਦਰ ਹਮੇਸ਼ਾ ਇਨਸਿਕਓਰਿਟੀ ਦੀ ਭਾਵਨਾ ਬਣੀ ਰਹਿੰਦੀ ਹੈ। ਹਮੇਸ਼ਾ ਆਪਣੀ ਪਤਨੀ ਦੀਆਂ ਗਲਤੀਆਂ ਲੱਭਦੇ ਰਹਿੰਦੇ ਹਨ। ਇਨ੍ਹਾਂ ਵਿਚੋਂ ਇਕ ਖੂਬੀ ਹੈ ਇਸ ਨਾਲ ਲੜਕੀਆਂ ਝੱਟ 'ਚ ਇੰਪਰੈਸ ਵੀ ਹੋ ਜਾਂਦੀਆਂ ਹਨ ਪਰ ਅਸੀਲਿਅਤ ਵਿਆਹ ਦੇ ਬਾਅਦ ਸਾਹਮਣੇ ਆਉਂਦੀ ਹੈ।
2. ਕੰਨਿਆ ਰਾਸ਼ੀ
ਉਂਝ ਤਾਂ ਇਸ ਰਾਸ਼ੀ ਦੇ ਮਰਦ ਹੁਸ਼ਿਆਰ, ਸੁਲਝੇ ਅਤੇ ਸਮਝਦਾਰ ਹੁੰਦੇ ਹਨ ਪਰ ਇਹ ਹਮੇਸ਼ਾ ਆਪਣੀ ਪਤਨੀ ਨੂੰ ਆਪਣੇ ਕਾਬੂ 'ਚ ਰੱਖਣਾ ਚਾਹੁੰਦੇ ਹਨ। ਉਸ ਨੂੰ ਆਪਣੇ ਕਾਬੂ 'ਚ ਨਾ ਦੇਖ ਕੇ ਮਰਦ ਸਰੀਰਕ ਅਤੇ ਮਾਨਸਿਕ ਅਤੇ ਸਰੀਰਕ ਰੂਪ 'ਚ ਆਪਣੀ ਪਤਨੀ 'ਤੇ ਹਾਵੀ ਹੋ ਜਾਂਦੇ ਹਨ। ਪਹਿਲੀ ਨਜ਼ਰ 'ਚ ਤਾਂ ਦੇਖ ਕੇ ਅਜਿਹਾ ਲੱਗਦਾ ਹੈ ਕਿ ਇਹ ਆਪਣੀ ਪਤਨੀ ਨੂੰ ਪਲਕਾਂ 'ਤੇ ਰੱਖਣਗੇ ਪਰ ਅਸਲੀਅਤ ਵਿਆਹ ਦੇ ਬਾਅਦ ਹੀ ਪਤਾ ਚਲਦੀ ਹੈ।
3. ਬ੍ਰਿਖ ਰਾਸ਼ੀ
ਇਸ ਰਾਸ਼ੀ ਦੇ ਲੋਕ ਸੁਭਾਅ 'ਚ ਤਾਂ ਸ਼ਾਂਤ ਹੁੰਦੇ ਹਨ ਅਤੇ ਸਾਰੇ ਕੰਮ ਸਮਝਦਾਰੀ ਨਾਲ ਕਰਦੇ ਹਨ ਪਰ ਇਹ ਰੋਮਾਂਟਿਕ ਹਸਬੈਂਡ ਬਣਨ 'ਚ ਸਫਲ ਨਹੀਂ ਹੁੰਦੇ। ਅਸਲ 'ਚ ਇਸ ਰਾਸ਼ੀ ਦੇ ਮਰਦ ਨੂੰ ਰੋਮਾਂਸ ਕਰਨਾ ਆਉਂਦਾ ਹੀ ਨਹੀਂ। ਇਹ ਵਜ੍ਹਾ ਨਾਲ ਅਕਸਰ ਇਨ੍ਹਾਂ ਦੇ ਰਿਸ਼ਤੇ 'ਚ ਕੜਵਾਹਟ ਭਰੀ ਰਹਿੰਦੀ ਹੈ। ਇਨ੍ਹਾਂ ਨੂੰ ਅਨਰੋਮਾਂਟਿਕ ਸੁਭਾਅ ਹੀ ਇਨ੍ਹਾਂ ਦੋਵਾਂ ਦੇ ਵਿਚ ਦੀਆਂ ਦੂਰੀਆਂ ਵਧਾ ਦਿੰਦਾ ਹੈ।