ਵੇਸਣ ''ਚ ਇਨ੍ਹਾਂ ਚੀਜ਼ਾਂ ਨੂੰ ਮਿਲਾਕੇ ਲਗਾਉਣ ਨਾਲ ਹੋਣਗੇ ਕਈ ਫਾਇਦੇ

01/11/2017 1:34:02 PM

ਮੁੰਬਈ— ਵੇਸਣ ਦੀ ਵਰਤੋ ਹਰ ਘਰ ''ਚ ਵੱਖ- ਵੱਖ ਤਰੀਕਿਆ ਨਾਲ ਕੀਤੀ ਜਾਂਦੀ ਹੈ। ਇਸ ਨਾਲ ਹੋਣ ਵਾਲੇ ਸਵੱਸਥ ਗੁਣਾ ਦੇ ਬਾਰੇ ਵੀ ਸਾਰੇ ਜਾਣਦੇ ਹੀ ਹੋਵੇਗੇ ਪਰ ਕੀ ਤੁਹਾਨੂੰ ਪਤਾ ਹੈ ਵੇਸਣ ਦੀ ਵਰਤੋ ਨਾਲ ਚਿਹਰੇ ਦੀ ਰੰਗਤ ਨਿਖਰਦੀ ਹੈ। ਅੱਜ ਅਸੀਂ ਤੁਹਾਨੂੰ ਵੇਸਣ ''ਚ ਵੱਖ-ਵੱਖ ਚੀਜ਼ਾਂ ਮਿਲਾਕੇ  ਚਿਹਰੇ ''ਤੇ ਲਗਾਉਣ  ਦੇ ਬਾਰੇ ''ਚ ਦੱਸਾਗੇ, ਜਿਸ ਨਾਲ ਚਮੜੀ ਦੀਅÎਾਂ ਕਈ ਪਰੇਸ਼ਾਨੀਆਂ ਆਸਾਨੀ ਨਾਲ ਦੂਰ ਹੋ ਜਾਂਦੀਆਂ ਹਨ।
- ਵੇਸਣ ''ਚ ਗੁਲਾਬ ਜਲ ਮਿਲਾਕੇ  ਚਿਹਰੇ ''ਤੇ ਲਗਾ ਲਓ। ਥੋੜੀ ਦੇਰ ਬਾਅਦ ਚਿਹਰਾ ਧੋ ਲਓ। ਇਸ ਨਾਲ ਚਿਹਰੇ ''ਤੇ ਮੌਜੂਦ ਗੰਦਗੀ ਸਾਫ ਹੋ ਜਾਵੇਗੀ।
-ਖੁਸ਼ਕ ਚਮੜੀ ਦੇ ਲਈ ਵੇਸਣ ''ਚ ਦੁੱਧ ਹਲਦੀ, ਸ਼ਹਿਦ ਅਤੇ ਹਲਦੀ ਪਾਊਡਰ ਮਿਲਾਕੇ ਲਗਾਓ। ਇਸ ਨਾਲ ਚਿਹਰੇ ਦਾ ਰੁੱਖਾਪਨ ਦੂਰ ਹੋਵੇਗਾ ਅਤੇ ਚਮਕ 
 ਵੀ ਆਵੇਗੀ।
- ਚਮੜੀ  ਦਾ ਕਾਲੇਪਨ ਨੂੰ ਦੂਰ ਕਰਨ ਦੇ ਲਈ  ਵੇਸਣ ''ਚ ਹਲਦੀ ਪਾਊਡਰ ਅਤੇ ਨਿੰਬੂ ਦੇ ਰਸ ਮਿਲਾਕੇ ਚਿਹਰੇ ''ਤੇ ਲਗਾਓ।
- ਵੇਸਣ ''ਚ ਦਹੀ ਮਿਲਾਕੇ ਚਿਹਰੇ ''ਤੇ ਲਗਾਓ। ਥੋੜੀ ਦੇਰ ਬਾਅਦ ਚਿਹਰਾ ਧੋ ਲਓ। ਇਸ ਨਾਲ ਚਿਹਰੇ ਦਾ ਰੰਗ ਗੋਰਾ ਹੁੰਦਾ ਹੈ।
- ਟਮਾਟਰ ਦੇ ਪੇਸਟ ''ਚ ਵੇਸਣ ਮਿਲਾਕੇ ਚਿਹਰੇ ''ਤੇ ਲਗਾਉਣ ਨਾਲ ਝੁਰੜੀਆਂ ਦੀ ਪਰੇਸ਼ਾਨੀ ਦੂਰ ਹੁੰਦੀ ਹੈ। ਇਸ ਦੇ ਨਾਲ ਚਿਹਰੇ ''ਤੇ ਚਮਕ ਆ ਜਾਂਦੀ ਹੈ।