ਏਸ਼ੀਅਨ ਪੇਂਟਸ ਦੀ ‘ਬੁੱਕ ਆਫ ਕਲਰਸ’ ’ਚ ਉਤਾਰੇ ਗਏ ਪੰਜਾਬ ਦੇ ਰੰਗ

01/04/2021 5:36:43 PM

ਇਕ ਮਕਾਨ ਉਦੋਂ ਤੱਕ ਘਰ ਨਹੀਂ ਬਣਦਾ ਜਦੋਂ ਤੱਕ ਅਸੀਂ ਮਕਾਨ ਦੇ ਕੋਨੇ-ਕੋਨੇ ਨੂੰ ਆਪਣੇ ਹਿਸਾਬ ਨਾਲ ਇੰਟੀਰੀਅਰ ਅਤੇ ਕੰਧਾਂ ਨੂੰ ਮਨਪਸੰਦ ਰੰਗਾਂ ਨਾਲ ਨਹੀਂ ਸਜਾਉਂਦੇ। ਵਾਲਪੇਂਟ ਇਸ ’ਚ ਸਭ ਤੋਂ ਮੁੱਖ ਅਤੇ ਪਹਿਲਾ ਪਹਿਲੂ ਹੁੰਦਾ ਹੈ ਕਿਉਂਕਿ ਇਸ ਦੇ ਬਾਅਦ ਹੀ ਬਾਕੀ ਸਾਜੋ-ਸਜਾਵਟ ਦਾ ਕੰਮ ਕੀਤਾ ਜਾਂਦਾ ਹੈ। ਵਾਲ ਕਲਰ ਭਾਵ ਤੁਹਾਡੇ ਘਰ ਦੀਆਂ ਕੰਧਾਂ ਦਾ ਰੰਗ ਤੁਹਾਡੇ ਰਹਿਣ-ਸਹਿਣ ਨੂੰ ਦਰਸਾਉਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਜੀਵਨ ਜੀਅ ਰਹੇ ਹੋ ਅਤੇ ਕਿਸ ਨੂੰ ਜ਼ਿਆਦਾ ਮਹੱਤਤਾ ਦਿੰਦੇ ਹੋ। 

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਵਾਲਪੇਂਟ ਦਾ ਵੱਧਦਾ ਕ੍ਰੇਜ-ਰੰਗ ਜੋ ਦਰਸਾਉਂਦੇ ਮਨ ਦੀ ਗੱਲ
ਹਰ ਕੰਧ ’ਤੇ ਵੱਖਰਾ ਰੰਗ ਅਤੇ ਡਿਜ਼ਾਈਨ ਦਾ ਪੇਂਟ ਕਰਵਾਉਣ ਦਾ ਕ੍ਰੇਜ ਵੀ ਇਨ੍ਹੀਂ ਦਿਨੀਂ ਲੋਕਾਂ ’ਚ ਬੇਹੱਦ ਹੈ। ਇਹ ਇਕ ਤਰ੍ਹਾਂ ਦਾ ਜਰੀਆ ਹੈ ਆਪਣੇ ਮਨ ਦੀ ਗੱਲ ਰੰਗਾਂ ਦੇ ਰਾਹੀਂ ਬਿਆਨ ਕਰਨ ਦੀ। ਭਾਰਤ ਦੇ ਉੱਤਰੀ ਸੂਬੇ ਪੰਜਾਬ ’ਚ ਤੁਹਾਨੂੰ ਹਰ ਮੌਸਮ ਦੇਖਣ ਨੂੰ ਮਿਲੇਗਾ। ਹੁਣ ਤਾਂ ਤਿਉਹਾਰ ਅਤੇ ਵਿਆਹਾਂ ਦਾ ਸੀਜ਼ਨ ਵੀ ਚੱਲ ਰਿਹਾ ਹੈ ਅਜਿਹੇ ’ਚ ਲੋਕ ਸੀਜ਼ਨ ਦੇ ਹਿਸਾਬ ਨਾਲ ਪੇਂਟ ਅਤੇ ਇੰਟੀਰੀਅਰ ਕਰਵਾਉਣ ਦੀ ਸੋਚਦੇ ਹਨ ਪਰ ਕਸ਼ਮਕਸ਼ ’ਚ ਫਸੇ ਰਹਿੰਦੇ ਹਨ ਕਿ ਕਿਸ ਤਰ੍ਹਾਂ ਦਾ ਪੇਂਟ ਕਰਵਾਈਏ ਤਾਂ ਘਰ ਦੀ ਦਿੱਖ ਬਦਲ ਕੇ ਰੱਖ ਦੇਵੇ। ਜੇਕਰ ਤੁਸੀਂ ਵੀ ਘਰ ਦੀ ਦਿੱਖ ਬਦਲਣ ਦੀ ਸੋਚ ਰਹੇ ਹੋ ਤਾਂ ਇਸ ਕੰਮ ’ਚ ਤੁਹਾਡੀ ਬਖ਼ੂਬੀ ਮਦਦ ਕਰੇਗੀ ਏਸ਼ੀਅਨ ਪੇਂਟਸ ਦੀ ਨਵੀਂ ਬੁੱਕ Asian Paints 'Book of Colours' – Punjab’।


 'Book of Colours'  ’ਚ ਉਤਾਰੇ ਪੰਜਾਬ ਦੇ ਰੰਗ
ਏਸ਼ੀਅਨ ਪੇਂਟਸ ਦੀ ਇਸ ਕਿਤਾਬ ’ਚ ਪੰਜਾਬ ਥੀਮ ਕਲਰਸ ਨੂੰ ਬਖੂਬੀ ਉਤਾਰਿਆ ਗਿਆ ਹੈ ਜਿਸ ’ਚ ਤੁਹਾਨੂੰ ਮੌਸਮ ਅਤੇ ਥੀਮ ਦੇ ਹਿਸਾਬ ਨਾਲ ਕਰੀਬ 100 ਤੋਂ ਜ਼ਿਆਦਾ ਡਿਫਰੈਂਟ ਸ਼ੇਡਸ ਦੀ ਆਪਸ਼ਨ ਦੇਖਣ ਨੂੰ ਮਿਲਣਗੇ। ਪੰਜਾਬ ਦੇ 5 ਰਿਵਾਇਤੀ ਰੰਗ ਵਾਰਮ, ਕੂਲ ਨਿਊਟਰਲਸ, ਪੇਸਟਲ ਅਤੇ ਐਸੇਂਟਸ ਬੁੱਕ ’ਚ ਪੰਜਾਬ ਦੇ 5 ਵੱਖ-ਵੱਖ ਰੰਗ ਜਿਵੇਂ ਵਾਰਮ, ਕੋਲਡ, ਨਿਊਟਰਲਸ, ਪੇਸਟਲ ਅਤੇ ਐਸੇਂਟਸ ਰੰਗ ਦਾ ਹਰ ਸ਼ੇਡ ਉਪਲੱਬਧ ਹੈ। ਗਰਮੀ ਦਾ ਸੀਜ਼ਨ ਪੰਜਾਬ ’ਚ ਲੰਬਾ ਸਮਾਂ ਚੱਲਦਾ ਹੈ ਜਿਸ ’ਚ ਪਤਝੜ ਅਤੇ ਬਸੰਤ ਵੀ ਸ਼ਾਮਲ ਹੈ। ਅਜਿਹੇ ਸੀਜ਼ਨ ’ਚ ਹਮੇਸ਼ਾ ਡਾਰਕ ਰੰਗ ਹੀ ਵਰਤੋਂ ਕਰਦੇ ਹਨ ਉਸ ਨੂੰ ਧਿਆਨ ’ਚ ਰੱਖਦੇ ਹੋਏ ਪੀਲਾ, ਸੰਤਰੀ, ਪਿੰਕ ਅਤੇ ਗ੍ਰੀਨ ਰੰਗ ਦੇ ਆਦਿ ਕਈ ਡਿਫਰੈਂਟ ਸ਼ੇਡਸ ਉਪਲੱਬਧ ਕਰਵਾਏ ਗਏ ਹਨ। ਉਸ ਤਰ੍ਹਾਂ ਸਰਦੀ ਦੇ ਰੰਗ ਵੀ। ਨਿਊਟਰਲਸ ਅਤੇ ਪੇਸਟਲ ਲਗਜ਼ਰੀ ਅਤੇ ਮਾਡਰਨ ਸ਼ਹਿਰੀ ਕੰਧਾਂ ਦੀ ਨਿਸ਼ਾਨੀ ਬਣ ਗਏ ਹਨ। ਨਿਊਟਰਲਸ ਸ਼ੇਡਸ ’ਚ ਅਜਿਹੇ ਰੰਗ ਜਿਸ ਨੂੰ ਹਮੇਸ਼ਾ ਰੰਗਹੀਨ ਜਾਂ ਅਰਥਟੋਨ ’ਚ ਸ਼ਾਮਲ ਕੀਤਾ ਜਾਂਦਾ ਹੈ ਜਿਵੇਂ ਬੇਜ, ਆਇਵਰੀ, ਵ੍ਹਾਈਟ, ਬਰਾਊਨ ਆਦਿ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਇਕ ਹੀ ਬੁੱਕ ’ਚ ਮਾਡਰਨ, ਲਗਜ਼ਰੀ ਅਤੇ ਰਿਵਾਇਤੀ
ਮਾਡਰਨ ਲਗਜ਼ਰੀ ਵੀਲਾਜ ’ਚ ਤੁਸੀਂ ਦੇਖਿਆ ਹੋਵੇਗਾ ਹਮੇਸ਼ਾ ਡਿਫਰੈਂਟ ਨਿਊਟਰਲ ਸ਼ੇਡਸ ’ਤੇ ਫੋਕਸ ਕੀਤਾ ਜਾਂਦਾ ਹੈ ਜਦੋਂਕਿ ਰਿਵਾਇਤੀ ਗੇਟਅਪ ਲਈ ਡਾਰਕ ਰੰਗਾਂ ਨੂੰ। ਅਜਿਹੇ ’ਚ ਬੁੱਕ ’ਚ ਸ਼ਹਿਰੀ ਅਤੇ ਪੇਂਡੂਆਂ ਦੀ ਸ਼੍ਰੇਣੀਆਂ ਨੂੰ ਵੱਖ ਕਰਕੇ ਉਸ ਦੇ ਰੰਗਾਂ ਦਾ ਇਕ ਸਿਲੈਕਸ਼ਨ ਵੱਖ ਕੀਤਾ ਗਿਆ ਤਾਂ ਜੋ ਤੁਸੀਂ ਆਪਣੀ ਸੁਵਿਧਾ ਅਤੇ ਪਸੰਦ ਦੇ ਹਿਸਾਬ ਨਾਲ ਰੰਗ ਦੀ ਸਿਲੈਕਸ਼ਨ ਕਰ ਸਕੋ। ਵੁਡਨ ਇੰਟੀਰੀਅਰ ਵੀ ਖ਼ੂਬ ਪਸੰਦ ਕੀਤੇ ਜਾ ਰਹੇ ਹਨ ਤਾਂ ਅਜਿਹੇ ’ਚ ਵੁਡਨ ਗੇਟਅਪ ਦੇਣ ਵਾਲੇ ਪੇਂਟਸ ਦੀ ਸਿਲੈਕਸ਼ਨ ਵੀ ਤੁਸੀਂ ਇਸ ਬੁੱਕ ’ਚ ਆਸਾਨੀ ਨਾਲ ਕਰ ਸਕਦੇ ਹੋ। ਥੀਮਡ ਵਾਲ ਪੇਂਟਸ ਤਾਂ ਐਵਰਗ੍ਰੀਨ ਹੈ ਬੱਚਿਆਂ ਦੇ ਕਮਰੇ ’ਚ ਕੰਧਾਂ ’ਤੇ ਫਲੋਰਲ ਪੇਂਟਸ ਜਾਂ ਬੈਡਰੂਮ ’ਚ ਇਕ ਕੰਧ ਨੂੰ ਨਾਈਟ ਵਿਊ ਵਾਲ ਪੇਂਟ ਦੇ ਰਾਹੀਂ ਡਿਫਰੈਂਟ ਲੁੱਕ ਦਿੱਤੀ ਜਾਂਦੀ ਹੈ। ਅਜਿਹੇ ਪੇਂਟਸ ਦੀ ਵੀ ਤੁਹਾਨੂੰ ਬੁੱਕ ’ਚ ਚੰਗੀ ਆਪਸ਼ਨ ਮਿਲੇਗੀ ਜੋ ਤੁਹਾਡੇ ਘਰ ਦੇ ਫਰਨੀਚਰ ਅਤੇ ਇੰਟੀਰੀਅਰ ਨਾਲ ਹੂ-ਬ-ਹੂ ਮੈਚ ਕਰਨਗੇ। 

ਨੋਟ: ਇਸ ਆਰਟੀਕਲ ਬਾਰੇ ਤੁਹਾਡੀ ਕੀ ਰਾਏ ਹੈ ਕੁਮੈਂਟ ਕਰਕੇ ਦੱਸੋ

Aarti dhillon

This news is Content Editor Aarti dhillon