ਬਲੈੱਕ ਲਹਿੰਗੇ ਵਿਚ ਨਜ਼ਰ ਆਇਆ ਦਿਸ਼ਾ ਦਾ ਗਲੈਮਰਸ ਲੁਕ

07/27/2017 3:30:47 PM

ਨਵੀਂ ਦਿੱਲੀ— ਇੰਡੀਆ ਕੋਟਯੋਰ ਵੀਕ ਦੇ ਦੂਜੇ ਦਿਨ ਡਿਜ਼ਾਈਨਰ ਮਾਨਵ ਗੰਗਵਾਨੀ ਨੇ ਆਪਣੀ ਕੁਲੈਕਸ਼ਨ ਦਿੱਲੀ ਦੇ ਲੋਧੀ ਹੋਟਲ ਵਿਚ ਪੇਸ਼ ਕੀਤੀ। ਉਨ੍ਹਾਂ ਦੀ ਵੂਮੈਨ ਵੀਅਰ ਕੁਲੈਕਸ਼ਨ 'india 70' ਦੀ ਸ਼ੋਅਸਟਾਪਰ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਰਹੀ। ਮਾਨਵ ਦੀ ਇੰਡੀਅਨ ਟ੍ਰੈਡੀਸ਼ਨਲ ਕੁਲੈਕਸ਼ਨ ਵਿਚ ਮਾਡਰਨ ਵੈਸਟਰਨ ਟੱਚ ਵੀ ਬਾਖੂਬੀ ਦੇਖਣ ਨੂੰ ਮਿਲਿਆ, ਜਿਸ ਵਿਚ ਕੱਥਕਕਲੀ ਐਂਬ੍ਰਾਇਡਰੀ ਵਰਕ ਨਾਲ ਕਸ਼ਮੀਰੀ ਜਾਮਾਵਾਰ Kashmiri Jamawar, ਬੰਧਾਨੀ bandhani ਅਤੇ ਬਨਾਰਸੀ ਬ੍ਰੇਕੇਡ ਦਾ ਮੇਲ ਵੀ ਦੇਖਣ ਨੂੰ ਮਿਲਿਆ। ਇਸ ਕੁਲੈਕਸ਼ਨ ਵਿਚ ਉਨ੍ਹਾਂ ਨੇ ਬਲੈਕ,  ਵਾਈਟ, ਮਹਿਰੂਨ, ਗ੍ਰੀਨ, ਯੈਲੋ, ਰੈੱਡ, ਡਾਰਕ ਨੇਵੀ ਬਲਿਊ ਆਦਿ ਰੰਗਾਂ 'ਤੇ ਐਕਸਪੈਰੀਮੈਂਟ ਕੀਤਾ। ਆਊਟਫਿਟਸ 'ਤੇ ਕੀਤਾ ਫ੍ਰਿੰਜ ਤੇ ਰੱਫਲ ਸਟਾਈਲ, ਕੱਥਕ, ਪਿਕਾਕ ਕਸ਼ਮੀਰੀ ਐਂਬ੍ਰਾਇਡਰੀ ਵਰਕ ਖਾਸ ਅਪੀਅਰੈਂਸ (appearance) ਦੇ ਰਹੇ ਸਨ। ਮਾਡਲਸ ਨੇ ਲਹਿੰਗੇ, ਗਾਊਨ, ਡ੍ਰਾਮੈਟਿਕ ਟੇਸਲ ਵਰਕ ਜੈਕੇਟ, ਸਾੜ੍ਹੀ ਆਦਿ ਪਹਿਨ ਕੇ ਰੈਂਪਵਾਕ ਕੀਤੀ।
ਜਿਊਲਰੀ, ਮੇਕਅਪ ਅਤੇ ਹੇਅਰਸਟਾਈਲ
ਬਲੈਕ ਹੈਵੀ ਲਹਿੰਗੇ ਨਾਲ ਦਿਸ਼ਾ ਨੇ ਜਿਊਲਰੀ ਅਤੇ ਮੇਕਅਪ ਨਾਂਹ ਦੇ ਬਰਾਬਰ ਹੀ ਕੈਰੀ ਕੀਤਾ। ਉਸਨੇ ਈਅਰਰਿੰਗ, ਨੈੱਕਲੇਸ ਅਤੇ ਬ੍ਰੈਸਲੇਟ ਦੀ ਥਾਂ ਲੂਜ਼ ਹੇਅਰ ਨਾਲ ਸਿਰਫ ਹੈਵੀ ਵ੍ਹਾਈਟ-ਗ੍ਰੀਨ ਪਰਲ ਮਾਂਗ ਟਿੱਕਾ ਲਗਾਇਆ। ਮੇਕਅਪ ਵਿਚ ਦਿਸ਼ਾ ਦਾ ਸਮੋਕੀ ਆਈ