ਚੌਰਸੀਆ ਸੰਯੁਕਤ 68 ਸਥਾਨ ''ਤੇ ਖਿਸਕੇ

05/13/2018 1:07:43 PM

ਸਿਸਲੀ (ਬਿਊਰੋ)— ਗੋਲਫਰ ਐੱਸ.ਐੱਸ.ਪੀ. ਚੌਰਸੀਆ ਅੱਜ ਇੱਥੇ ਰੋਕੋ ਫਾਰਟੇ ਓਪਨ ਵੇਰਦੁਰਾ ਦੇ ਤੀਜੇ ਦੌਰ 'ਚ ਇਕ ਓਵਰ 72 ਦੇ ਖਰਾਬ ਕਾਰਡ ਨਾਲ ਸੰਯੁਕਤ 38ਵੇਂ ਸਥਾਨ 'ਤੇ ਖਿਸਕ ਗਏ।
ਹੁਣ 54 ਹੋਲ ਦੇ ਬਾਅਦ ਉਨ੍ਹਾਂ ਦਾ ਸਕੋਰ 1 ਓਵਰ ਦਾ ਹੈ। ਫਰਾਂਸ ਦੇ ਮਾਈਕ ਲੋਰੇਂਜੋ-ਵੇਰਾ ਅਤੇ ਸਵੀਡਨ ਦੇ ਲਾਗੇਰਗ੍ਰੇਨ ਨੇ 8 ਅੰਡਰ 63 ਦਾ ਕਾਰਡ ਖੇਡਿਆ। ਪਰ ਲੋਰੇਂਜ-ਵੇਰਾ 15 ਅੰਡਰ ਨਾਲ ਬੜ੍ਹਤ ਬਣਾਏ ਸਨ ਜਦਕਿ ਲਾਗੇਰਗ੍ਰੇਨ 13 ਅੰਡਰ ਦੇ ਸਕੋਰ 'ਤੇ ਹਨ।