22 ਜ਼ਿਲਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

05/23/2018 12:06:25 AM

ਗੁਰਦਾਸਪੁਰ— ਜੇਲ੍ਹ ਦੀ ਛੱਤ 'ਤੇ ਕੈਦੀਆਂ ਨੇ ਮਚਾਇਆ ਹੁੜਦੰਗ
ਪਠਾਨਕੋਟ— ਬੰਬ ਮਿਲਣ ਨਾਲ ਇਲਾਕੇ 'ਚ ਫੈਲੀ ਸਨਸਨੀ
ਅੰਮ੍ਰਿਤਸਰ— ਸਿੱਧੂ ਦਰਬਾਰ ਸਾਹਿਬ 'ਚ ਹੋਏ ਨਤਮਸਤਕ
ਕਪੂਰਥਲਾ— ਖਹਿਰਾ ਨੇ ਕੈਪਟਨ 'ਤੇ ਕਸਿਆ ਤੰਜ
ਲੁਧਿਆਣਾ— ਡੀ ਕੰਮਪੋਸਟੇਬਲ ਬੈਗ ਕੀਤੇ ਲਾਂਚ
ਮੋਗਾ— ਵਿਅਕਤੀ ਨੂੰ ਦਰਖਤ ਨਾਲ ਬੰਨ ਕੇ ਬੁਰੀ ਤਰਾਂ੍ਹ ਕੀਤੀ ਕੁਟਮਾਰ 
ਫਿਰੋਜ਼ਪੁਰ— ਨਰਕ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ ਲੋਕ
ਜਲੰਧਰ— ਪਲਾਈਵੁਡ ਫੇਕਟਰੀ 'ਚ ਭਿਆਨਕ ਅੱਗ 
ਹੁਸ਼ਿਆਰਪੁਰ— 1 ਦਿਨ 'ਚ 12 ਲੋਕ ਕੁੱਤਿਆਂ ਦਾ ਸ਼ਿਕਾਰ
ਪਟਿਆਲਾ— ਬਾਂਦਰ ਦੇ ਇਲਾਕੇ 'ਚ ਮਚਾਇਆ ਆਤੰਕ
ਬਠਿੰਡਾ— ਰਿਸ਼ਵਤ ਮਾਮਲੇ 'ਚ ਭਗੌੜਾ ਜੇਲ੍ਹ ਸੁਪਰੀਡੇਂਟ ਕਾਬੂ
ਫਰੀਦਕੋਟ— ਵੇਅਰ ਹਾਉਸ ਨੂੰ ਕਰੋੜਾਂ ਦਾ ਚੂਨਾ ਲਗਾਉਣ ਵਾਲੇ ਕਾਬੂ 
ਤਰਨਤਾਰਨ— ਸਫਾਈ ਕਰਮਚਾਰੀਆਂ ਦਾ ਤਨਖਾਹਾਂ ਦੀ ਮੰਗ ਨੂੰ ਲੈਕੇ ਧਰਨਾ
ਮਾਨਸਾ ਤਲਾਸ਼ੀ ਦੋਰਾਨ ਮੋਬਾਈਲ ਤੇ ਬੀੜੀਆਂ ਦੇ ਬੰਡਲ ਮਿਲੇ
ਨਵਾਂ ਸ਼ਹਿਰ— ਕਰਜ਼ੇ ਦੇ ਦੈਂਤ ਨੇ ਨਿਗਲੀ ਇਕ ਹੋਰ ਕਿਸਾਨ ਦੀ ਜਿੰਦਗੀ
ਸੰਗਰੂਰ— ਲਾਪਤਾ ਬੱਚੀ ਦੀ ਵਾਈਰਲ ਤਸਵੀਰ ਨੇ ਪਰਿਵਾਰ ਨੂੰ ਪਾਈਆਂ ਭਾਜੜਾ 
ਫਤਿਹਗੜ੍ਹ ਸਾਹਿਬ— ਟ੍ਰੈਕਟਰ ਟ੍ਰਰਾਲੀ ਦੀ ਚਪੇਟ 'ਚ ਆਉਣ ਕਾਰਨ ਇਕ ਦੀ ਮੌਤ
ਬਰਨਾਲਾ— ਐਮ.ਆਰ. ਵੈਕਸੀਨੇਸ਼ਨ ਜਾਗਰੁਕਤਾ ਲਈ ਵੈਨ ਰਵਾਨਾ
ਮੁਕਤਸਰ— ਹੜਾਂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ
ਮੋਹਾਲੀ— ਮੁਹਾਲੀ ਪੁਲਿਸ ਨੇ ਤਿੰਨ ਨਸ਼ਾ ਤਸਕਰ ਕੀਤੇ ਕਾਬੂ
ਰੋਪੜ— ਰੋਪੜ 'ਚ ਕਿਸਾਨਾਂ ਵੱਲੋਂ ਬਿਜਲੀ ਬੋਰਡ ਦੇ ਦਫਤਰ ਬਾਹਰ ਧਰਨਾ
ਫਾਜ਼ਿਲਕਾ— ਫਾਜ਼ਿਲਕਾ 'ਚ ਕਿਸਾਨ ਕਰਜ਼ਾ ਮੁਆਫੀ ਦੀ ਦੂਜੀ ਕਿਸਤ ਜਾਰੀ