ਗਰਮੀ ਦੀਆਂ ਛੁੱਟੀਆਂ 'ਚ ਸਸਤੇ ਵਿਚ ਕਰੋ ਸਿੰਗਾਪੁਰ ਦੇ ਬਿਹਤਰੀਨ ਸਥਾਨਾਂ ਦੀ ਸੈਰ

06/01/2019 2:21:51 PM

ਨਵੀਂ ਦਿੱਲੀ — ਭਾਰਤੀ ਰੇਲਵੇ ਦੀ ਸਹਾਇਕ ਕੰਪਨੀ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ(IRCTC) ਕੋਲਕਾਤਾ ਤੋਂ ਸਿੰਗਾਪੁਰ ਲਈ ਸਪੈਸ਼ਲ ਟੂਰ ਪੈਕੇਜ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਟੂਰ ਪੈਕੇਜ ਦੇ ਤਹਿਤ ਸਿੰਗਾਪੁਰ ਦੇ ਬਿਹਤਰੀਨ ਸਥਾਨਾਂ 'ਤੇ ਘੁੰਮਣ ਦਾ ਮੌਕਾ ਮਿਲੇਗਾ। ਵਿਦੇਸ਼ ਦੇ ਟੂਰ ਲਈ ਸਿੰਗਾਪੁਰ ਜਾਣਾ ਬਹੁਤ ਹੀ ਵਧੀਆ ਅਨੁਭਵ ਸਾਬਤ ਹੋਵੇਗਾ। ਹਾਈਟੈੱਕ ਤਕਨਾਲੋਜੀ ਅਤੇ ਵਧੀਆਂ ਸਹੂਲਤਾਂ ਨਾਲ ਲੈਸ ਸਿੰਗਾਪੁਰ 'ਚ ਭਿੰਨ-ਭਿੰਨ ਤਰ੍ਹਾਂ ਦੀ ਸੰਸਕ੍ਰਿਤੀ ਦੇਖਣ ਨੂੰ ਮਿਲਦੀ ਹੈ। ਦੱਖਣੀ ਏਸ਼ੀਆ 'ਚ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੇ ਬੀਚ 'ਚ ਸਥਿਤ ਸਿੰਗਾਪੁਰ ਦੇ ਸ਼ੇਰਾਂ ਦੇ ਸ਼ਹਿਰ (city of lions) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੁਦਰਤੀ ਸੁੰਦਰਤਾ ਨਾਲ ਭਰਪੂਰ ਸਿੰਗਾਪੁਰ 'ਚ ਕਈ ਮਨੋਰੰਜਕ ਸਥਾਨ ਮੌਜੂਦ ਹਨ। ਜੇਕਰ ਤੁਸੀਂ ਵੀ ਵਿਦੇਸ਼ ਦਾ ਟੂਰ ਪਲਾਨ ਕਰ ਰਹੇ ਹੋ ਤਾਂ IRCTC ਦਾ ਇਹ ਕਿਫਾਇਤੀ ਟੂਰ ਪੈਕੇਜ ਬਹੁਤ ਹੀ ਘੱਟ ਕੀਮਤ 'ਤੇ ਸਿੰਗਾਪੁਰ ਦੀ ਸੈਰ ਕਰਵਾਏਗਾ।

ਪੈਕੇਜ ਦੀ ਜਾਣਕਾਰੀ

ਪੈਕੇਜ ਦਾ ਨਾਮ : ਸਿੰਗਾਪੁਰ ਡਿਲਾਇਟ ਐਕਸ ਕੋਲਕਾਤਾ

ਟ੍ਰੈਵਲਿੰਗ ਮੋਡ : ਫਲਾਈਟ

ਕਲਾਸ : ਕੰਫਰਟ

ਫ੍ਰੀਕਵੈਂਸੀ : 7 ਸਤੰਬਰ 2019

ਮੀਲ ਪਲਾਨ : AP (B+L+D)

ਫਲਾਈਟ ਦੀ ਜਾਣਕਾਰੀ

ਫਲਾਈਟ ਨੰਬਰ                  ਤਾਰੀਖ                  ਸੈਕਟਰ                       ਵਿਦਾਇਗੀ                             ਵਾਪਸੀ

6E 41 7                      ਸਤੰਬਰ,2019            CCU-SIN                06.05ਵਜੇ                        12.55 ਵਜੇ

6E 42 10   ਸਤੰਬਰ,2019   SIN-CCU  02.45ਵਜੇ   04.35 ਵਜੇ


ਪੈਕੇਜ ਦਾ ਕਿਰਾਇਆ

ਸਿੰਗਲ                       ਡਬਲ                     ਟ੍ਰਿਪਲ                 ਚਾਈਲਡ ਵਿਦ ਬੈੱਡ                              ਚਾਈਲਡ ਵਿਦਾਊਟ ਬੈੱਡ

56399 ਰੁਪਏ           48499 ਰੁਪਏ             48499 ਰੁਪਏ              45799 ਰੁਪਏ                                     34999 ਰੁਪਏ

ਪੈਕੇਜ 'ਚ ਸ਼ਾਮਲ 

- ਏਅਰਫੇਅਰ : ਹਵਾਈ ਯਾਤਰਾ ਦਾ ਕਿਰਾਇਆ ਸ਼ਾਮਲ ਹੈ
- ਟਰਾਂਸਫਰ ਅਤੇ ਸਾਈਟਸੀਈਂਗ ਲਈ ਡੀਲਕਸ ਏ.ਸੀ.  ੍ਵਹੀਕਲ
- ਡੀਲਕਸ ਹੋਟਲ 'ਚ 5 ਰਾਤਾਂ ਲਈ ਸਟੇ ਹੋਵੇਗਾ।
- ਮੀਲ ਪਲਾਨ : ਬ੍ਰੇਕਫਾਸਟ, ਲੰਚ ਅਤੇ ਡਿਨਰ
- ਸੇਟੋਂਸਾ ਟੂਰ(ਕੇਬਲ ਕਾਰ, ਵਿੰਗਸ ਆਫ ਟਾਈਮ)
- ਸਿਟੀ ਟੂਰ
- ਨਾਈਟ ਸਫਾਰੀ
- ਜੁਰੋਂਗ ਬਰ ਪਾਰਕ
- ਸਿੰਗਾਪੁਰ ਤੋਂ ਅੰਗ੍ਰੇਜ਼ੀ ਬੋਲਣ ਵਾਲਾ ਟੂਰ ਗਾਇਡ ਸਰਵਿਸ 
- ਪ੍ਰਤੀ ਦਿਨ 500 ਮਿ.ਲੀ. ਦੀ 2 ਪਾਣੀ ਦੀਆਂ ਬੋਤਲਾਂ
- ਟੂਰ ਪੈਕੇਜ 'ਚ ਟੂਰ ਮੈਨੇਜਰ ਵੀ ਸ਼ਾਮਲ ਹੈ
- ਟ੍ਰੈਵਲ ਇੰਸ਼ੋਰੈਂਸ 60 ਸਾਲ ਤੱਕ ਦੇ ਟੂਰੀਸਟ ਲਈ
- ਜੀ.ਐਸ.ਟੀ. 

ਟੂਰ ਕੈਂਸਲ ਕਰਨ 'ਤੇ ਲੱਗੇਗਾ ਚਾਰਜ

- ਸ਼ੁਰੂ ਹੋਣ ਤੋਂ 30 ਦਿਨ ਪਹਿਲਾਂ 20 ਫੀਸਦੀ ਚਾਰਜ ਲੱਗੇਗਾ। 
- ਸ਼ੁਰੂ ਹੋਣ ਤੋਂ 30-21 ਦਿਨ ਪਹਿਲਾਂ 30 ਫੀਸਦੀ ਚਾਰਜ ਲੱਗੇਗਾ। 
- ਸ਼ੁਰੂ ਹੋਣ ਤੋਂ 21-15 ਦਿਨ ਪਹਿਲਾਂ 60 ਫੀਸਦੀ ਚਾਰਜ ਲੱਗੇਗਾ। 
- ਸ਼ੁਰੂ ਹੋਣ ਤੋਂ 14-8 ਦਿਨ ਪਹਿਲਾਂ 90 ਫੀਸਦੀ ਚਾਰਜ ਲੱਗੇਗਾ। 
- ਸ਼ੁਰੂ ਹੋਣ ਤੋਂ 8 ਦਿਨ ਪਹਿਲਾਂ 100 ਫੀਸਦੀ ਚਾਰਜ ਲੱਗੇਗਾ।


Related News