ਜਦੋਂ ਬੱਚੇ ਨੇ ਪੀ.ਐਮ ਮੋਦੀ ਤੇ ਟਰੰਪ ਨੂੰ ਰੋਕ ਕੇ ਲਈ ਸੈਲਫੀ (ਵੀਡੀਓ)

09/23/2019 6:02:18 PM

ਹਿਊਸਟਨ (ਏਜੰਸੀ)- ਹਾਓਡੀ ਮੋਦੀ ਪ੍ਰੋਗਰਾਮ ਦੌਰਾਨ ਪੀ.ਐਮ. ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਦੋਂ ਮੰਚ ਵੱਲ ਆ ਰਹੇ ਸਨ ਤਾਂ ਹਰ ਕੋਈ ਉਨ੍ਹਾਂ ਦੇ ਸਵਾਗਤ ਵਿਚ ਖੜ੍ਹਾ ਸੀ। ਉਸ ਦੌਰਾਨ ਸਾਰਿਆਂ ਦਾ ਧਿਆਨ ਇਕ ਬੱਚੇ ਵੱਲ ਗਿਆ।

PunjabKesari

ਦਰਅਸਲ ਮੰਚ ਦੇ ਰਾਸਤੇ 'ਤੇ ਦੋਹਾਂ ਨੇਤਾਵਾਂ ਦੇ ਸਵਾਗਤ ਵਿਚ ਖੜ੍ਹੇ ਲੋਕਾਂ ਵਿਚਾਲੇ ਮੌਜੂਦ ਭਾਰਤੀ ਮੂਲ ਦੇ ਬੱਚੇ ਨੇ ਟਰੰਪ ਅਤੇ ਮੋਦੀ ਦਾ ਰਸਤਾ ਰੋਕ ਲਿਆ ਅਤੇ ਉਨ੍ਹਾਂ ਨਾਲ ਸੈਲਫੀ ਲੈਣ ਦੀ ਇੱਛਾ ਜਤਾਈ। ਬੱਚੇ ਦੀ ਮੰਸ਼ਾ ਜਾਣ ਕੇ ਪੀ. ਐਮ. ਮੋਦੀ ਅਤੇ ਡੋਨਾਲਡ ਟਰੰਪ ਬੱਚੇ ਦੇ ਨਾਲ ਆ ਖੜ੍ਹੇ ਹੋਏ ਅਤੇ ਤਸਵੀਰ ਖਿਚਵਾਈ। 


Sunny Mehra

Content Editor

Related News