19 ਸਾਲਾਂ ਇਸ ਕੁੜੀ ਨੇ ਆਪਣੇ ਸ਼ੌਕ ਪੂਰੇ ਕਰਨ ਲਈ ਵੇਚ ਦਿੱਤਾ ਖੁਦ ਨੂੰ

11/21/2017 3:03:20 AM

ਅਮਰੀਕਾ—ਆਪਣੇ ਸ਼ੌਕ ਅਤੇ ਪੜਾਈ ਨੂੰ ਪੂਰਾ ਕਰਨ ਲਈ ਅਮਰੀਕਾ ਦੀ 19 ਸਾਲਾਂ ਵਿਦਿਆਰਥਣ ਨੇ ਅਜਿਹਾ ਕਦਮ ਚੁੱਕਿਆ ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਪਾਰਟ ਟਾਇਮ ਮਾਡਲ ਗਿਸੇਲੇ ਨੇ ਲਗਭਗ 19 ਕਰੋੜ 'ਚ ਆਪਣਾ ਕੁਆਰਪਨ ਵੇਚਣ ਦਾ ਦਾਅਵਾ ਕੀਤਾ ਹੈ। ਗਸੇਲੇ ਦੇ ਕੁਆਰੇਪਨ ਦੀ ਨੀਲਾਮੀ ਇਕ ਜਰਮਨ ਐਸਕਾਰਟ ਵੈੱਬਸਾਈਟ ਤੋਂ ਹੋਈ। ਸਭ ਤੋਂ ਵੱਧ ਬੋਲੀ ਅਬੂਧਾਬੀ ਦੇ ਅਰਬਪਤੀ ਕਾਰੋਬਾਰੀ ਨੇ ਲਗਾਈ ਅਤੇ 2.5 ਮਿਲੀਅਨ ਯੂਰੋ ਲਗਭਗ 19.5 ਕਰੋੜ ਰੁਪਏ 'ਚ ਗਿਸੇਲ ਦੇ ਕੁਆਰੇਪਨ ਨੂੰ ਖਰੀਦਿਆ। ਇਸ ਦੌੜ 'ਚ ਹਾਲੀਵੁੱਡ ਸਟਾਰ ਵੀ ਸ਼ਾਮਲ ਸੀ।


ਗਿਸੇਲੇ ਨੇ ਕਿਹਾ ਕਿ ਮੈਂ ਸੋਚਦੀ ਹਾਂ ਕਿ ਕੁਆਰੇਪਨ ਵੇਚਣ ਦਾ ਟ੍ਰੇਂਡ ਖੁਦ ਨੂੰ ਆਜ਼ਾਦ ਕਰਨ ਦਾ ਤਰੀਕਾ ਹੈ ਜਿਸ ਨਾਲ ਤੁਸੀਂ ਸੋਸ਼ਲ ਮੀਡੀਆ ਅਤੇ ਇਕਨਾਮਿਕ ਰਾਈਟ ਹਾਸਲ ਕਰਦੇ ਹਨ। ਉਨ੍ਹਾਂ ਲੋਕਾਂ ਤੋਂ ਮੈਨੂੰ ਝਟਕਾ ਲੱਗਾ ਹੈ ਜੋ ਔਰਤਾਂ ਦੇ ਕੁਆਰੇਪਨ ਵੇਚਣ ਖਿਲਾਫ ਹਨ, ਜੇਕਰ ਮੈਂ ਪਹਿਲੀ ਵਾਰ ਕਿਸੇ ਅਜਿਹੇ ਵਿਅਕਤੀ ਨਾਲ ਜਾਣਾ ਚਾਹੁੰਦੀ ਹਾਂ ਜੋ ਮੇਰਾ ਪਹਿਲਾ ਪਿਆਰ ਨਹੀਂ ਹੈ ਤਾਂ ਇਹ ਮੇਰਾ ਫੈਸਲਾ ਹੈ। ਮਾਡਲ ਨੇ ਕਿਹਾ ਕਿ ਕੁਆਰੇਪਨ ਵੇਚਣ ਦਾ ਆਇਡਿਆ ਉਸ ਦਾ ਖੁਦ ਦਾ ਸੀ ਉਸ ਨੇ ਵੈੱਬਸਾਈਟ ਦਾ ਇਸ ਲਈ ਇਸਤੇਮਾਲ ਕੀਤਾ ਤਾਂਕਿ ਟ੍ਰਾਂਜੈਕਸ਼ਨ ਅਤੇ ਮੀਟਿੰਗ ਸੁਰੱਖਿਆ ਤਰੀਕੇ ਨਾਲ ਹੋ ਸਕੇ। ਉਸ ਨੇ ਕਿਹਾ ਕਿ ਉਸ ਨੇ ਕਦੀ ਨਹੀਂ ਸੋਚਿਆ ਸੀ ਕਿ ਨੀਲਾਮੀ ਦੀ ਰਾਸ਼ੀ ਇੰਨੀ ਜ਼ਿਆਦਾ ਹੋ ਜਾਵੇਗੀ ਉਸ ਨੂੰ ਇਹ ਸੁਪਨਾ ਪੂਰਾ ਹੋਣ ਵਾਂਗੂ ਲੱਗ ਰਿਹਾ ਹੈ। ਵਿਦਿਆਰਥੀ ਨੇ ਦੱਸਿਆ ਕਿ ਉਹ ਇਸ ਪੜਾਈ ਅਤੇ ਘੁੰਮਣ 'ਚ ਖਰਚ ਕਰੇਗੀ।