ਦੁਨੀਆ ਦੇ 10 ਵਿਦੇਸ਼ੀ ਖੂਬਸੂਰਤ ਮੰਦਰਾਂ ''ਚ ਸ਼ਾਮਲ ਹੈ ਕੈਨੇਡਾ ਦਾ ਇਹ ਮੰਦਰ

11/16/2017 2:38:31 AM

ਓਨਟਾਰੀਓ — ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਖੂਬਸੂਰਤ ਵਿਦੇਸ਼ੀ ਮੰਦਰਾਂ ਬਾਰੇ ਦੱਸਣ ਜਾ ਰਹੇ ਹਾਂ। ਜਿਨ੍ਹਾਂ 'ਚ ਦੁਨੀਆ ਦੇ 10 ਖੂਬਸੂਰਤ ਮੰਦਰਾਂ 'ਚ ਸ਼ਾਮਲ ਕੀਤਾ ਗਿਆ ਹੈ। ਜਿਸ 'ਚ ਕੈਨੇਡਾ ਦਾ ਸ਼੍ਰੀ ਸਵਾਮੀ ਨਾਰਾਇਣ ਮੰਦਰ 5ਵੇਂ ਨੰਬਰ ਹੈ। 

1. ਲਾਰਡ ਵੈਂਕਟੇਸ਼ਵਰ ਮੰਦਰ, ਬਰਮਿੰਘਮ (ਯੂ. ਕੇ)


2. ਮਾਲੀਬੋ ਹਿੰਦੂ ਮੰਦਰ ਕੈਲੇਫੋਰਨੀਆ (ਅਮਰੀਕਾ)


3. ਸ਼ਿਵ-ਵਿਸ਼ਨੂ ਮੰਦਰ, ਲਿਵਰਮੋਰ (ਅਮਰੀਕਾ) 


4. ਸ਼੍ਰੀ ਵੈਂਕਟੇਸ਼ਵਰ ਸਵਾਮੀ ਟੈਂਪਲ ਆਫ ਗ੍ਰੇਟਰ ਸ਼ਿਕਾਗੋ (ਯੂ. ਕੇ.)


 

5. ਸ਼੍ਰੀ ਸਵਾਮੀ ਨਾਰਾਇਣ ਮੰਦਰ, ਟੋਰਾਂਟੋ (ਕੈਨੇਡਾ)

 

6. ਸ਼੍ਰੀ ਸ਼ਿਵ ਵਿਸ਼ਨੂੰ ਮੰਦਰ, ਵਾਸ਼ਿੰਗਟਨ (ਅਮਰੀਕਾ)

 

7. ਸ਼੍ਰੀ ਸਵਾਮੀ ਨਾਰਾਇਣ ਮੰਦਰ, ਲੰਡਨ (ਯੂ. ਕੇ.)

 

8. ਸ਼੍ਰੀ ਮੁਰਗਨ ਮੰਦਰ, ਪੇਨਾਂਗ (ਮਲੇਸ਼ੀਆ)

 

9. ਸ਼੍ਰੀ ਪੇਰੂਮਲ ਮੰਦਰ, ਲਿਟਲ ਇੰਡੀਆ (ਸਿੰਗਾਪੁਰ)

 

10. ਅਰੁਲੀਮਿਗੁ ਸ਼੍ਰੀ ਰਾਜਾ ਕਾਲੀਅਮਾਨ ਮੰਦਰ, ਜੋਹੁਰ ਬਾਰੋ (ਮਲੇਸ਼ੀਆ)