ਕੈਨੇਡਾ ਚੋਣਾਂ ’ਚ ਅਜਿਹਾ ਰਿਹਾ ਭਾਰਤੀਆਂ ਦਾ ਪ੍ਰਦਰਸ਼ਨ

10/23/2019 1:25:16 AM

ਓਨਟਾਰੀਓ (ਵੈਬ ਡੈਸਕ)- ਕੈਨੇਡਾ ਫੈਡਰਲ ਚੋਣਾਂ ਦੇ ਅੱਜ ਆਏ ਨਤੀਜਿਆਂ ਵਿਚ 18 ਭਾਰਤੀਆਂ ਨੇ ਚੋਣਾਂ ਜਿੱਤ ਕੇ ਕੈਨੇਡਾ ਦੇ ਇਤਿਹਾਸ ਵਿਚ ਆਪਣਾ ਨਾਂ ਦਰਜ ਕਰਵਾ ਦਿੱਤਾ ਹੈ। ਚੋਣ ਨਤੀਜਿਆਂ ਮੁਤਾਬਕ ਕਿਸ ਭਾਰਤੀ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ ਤੇ ਉਹ ਕਿਸ ਸੀਟ 'ਤੇ ਜੇਤੂ ਰਿਹਾ ਉਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

ਨਾਮ ਮਿਲੀਆਂ ਵੋਟਾਂ ਦੀ ਗਿਣਤੀ ਪਾਰਟੀ ਸੰਸਦੀ ਹਲਕਾ
ਰਾਜ ਸੈਣੀ 20,014 ਲਿਬਰਲ ਕਿਚਨਰ ਸੈਂਟਰ
ਮਨਿੰਦਰ ਸਿੱਧੂ 23,727 ਲਿਬਰਲ ਬ੍ਰੈਂਪਟਨ ਈਸਟ
ਰਮੇਸ਼ ਸੰਘਾ 18,543 ਲਿਬਰਲ ਬ੍ਰੈਂਪਟਨ ਸੈਂਟਰ
ਅੰਜੂ ਢਿੱਲੋਂ 27,477 ਲਿਬਰਲ ਡੋਰਵਲ ਲਚੀਨ ਲਾਸਲੇ
ਕਮਲ ਖਹਿਰਾ 28,433 ਲਿਬਰਲ ਬ੍ਰੈਂਪਟਨ ਵੈਸਟ
ਰਣਦੀਪ ਸਿੰਘ ਸਰਾਏ 15,266 ਲਿਬਰਲ ਸਰੀ ਸੈਂਟਰ
ਜਗ ਸਹੋਤਾ 26,193 ਕੰਜ਼ਰਵੇਟਿਵ ਕੈਲਗਰੀ ਸਕਾਈਵਿਊ
ਟਿਮ ਉੱਪਲ 26425 ਕੰਜ਼ਰਵੇਟਿਵ ਐਡਮੰਟਨ ਮਿਲ ਵੁਡਸ
ਨਵਦੀਪ ਬੈਂਸ 27,501 ਲਿਬਰਲ ਮਾਲਟਨ ਮਿਸੀਸਾਗਾ
ਸੁੱਖ ਧਾਲੀਵਾਲ 18,328 ਲਿਬਰਲ ਸਰੀ ਨਿਊ ਟਾਊਨ
ਹਰਜੀਤ ਸਿੰਘ ਸੱਜਣ 17,442 ਲਿਬਰਲ ਵੈਨਕੁਵਰ ਸਾਊਥ
ਜਗਮੀਤ ਸਿੰਘ 16,753 ਐੱਨ. ਡੀ. ਪੀ. ਬਨਰਵੀ ਸਾਊਥ
ਜਸਰਾਜ ਸਿੰਘ ਹਾਲਾਂ 23,585 ਕੰਜ਼ਰਵੇਟਿਵ ਕੈਲਗਰੀ ਫਾਰੈਸਟ ਲਾਅਨ
ਗਗਨ ਸਿਕੰਦ 29,058 ਲਿਬਰਲ ਮਿਸੀਸਾਮਾ ਸਟ੍ਰੀਟ ਵਿਲੈ
ਬਰਦਿਸ਼ ਚੱਗਰ 36,606 ਲਿਬਰਲ ਵਾਟਰ ਲੂ
ਚੰਦਰ ਆਰੀਆ 31,098 ਲਿਬਰਲ ਨੇਪੀਅਨ
ਰੂਬੀ ਸਹੋਤਾ 18,543 ਲਿਬਰਲ ਬ੍ਰੈਂਪਟਨ ਨਾਰਥ
ਸੋਨੀਆ ਸਿੱਧੂ 23,836 ਲਿਬਰਲ ਬ੍ਰੈਂਪਟਨ ਸਾਊਥ

 

Sunny Mehra

This news is Content Editor Sunny Mehra